ਮੈਂ ਆਸ਼ਿਕ਼ ਹਾਂ ਅੱਗ ਦੇ ਅੰਗਾਰਿਆਂ ਤੇ ਤੁਰਦਾਂ
ਮੈਂ ਬਰਫ਼ਾ ਨਹੀਂ ਹਾਂ ਜੋ ਸਮੇਂ ਨਾਲ ਖੁਰਜਾਂ..................superb,...marvalous
ਮੈਂ ਭਖੜੇ ਦਾ ਬੀਜ ਜੋ ਟਿੱਬਿਆਂ ਤੇ ਉਗਦਾ
ਮੈਂ ਵਹਿੰਦਾ ਹੋਇਆ ਪਾਣੀ ਜੋ ਪਿਛੇ ਨਹੀ ਮੁੜਦਾ,............waah,.....bohat hi khubb
ਮੈਂ ਦੀਵਾ ਨਹੀਂ ਜੋ ਤੇਰੀ ਮਰਜੀ ਨਾਲ ਬਲਦਾ
ਮੈਂ ਸੂਰਜ ਹਾਂ ਆਪੇ ਹੀ ਚੜਦਾ ਤੇ ਛਿੱਪਦਾਂ .............very nicely written
ਮੈਂ ਨਾਟਕ ਨਹੀਂ ਕਰਦਾ ਮੁਖੌਟੇ ਨਹੀਂ ਪਾਉਂਦਾ
ਮੈਂ ਅੰਦਰੋਂ ਵੀ ਓਹੀ ਜਿਵੇਂ ਬਾਹਰੋਂ ਹਾਂ ਦਿਸਦਾਂ..............great,.......very well said
ਮੈਂ ਸੂਲੀ ਦਾ ਆਸ਼ਿਕ਼ ਜੋ ਹੱਕਾਂ ਲੲੀ ਲੜਦਾਂ
ਨਹੀਂ ਓਹ ਜਖਮ ਜੋ ਸਦਾ ਰਹਿੰਦਾ ਰਿਸਦਾ .............high thoughts, Deep thinking
ਮੇਰੇ ਖੂਨ ਦੀ ਗਰਮੀ ਨੂੰ ਮੇਰੇ ਵਿਚ ਹੀ ਰਹਿਣ ਦੇ
ਇਹ ਅੱਗਾਂ ਦਾ ਕਾਫ਼ਿਲਾ ਕਦੇ ਰਸਤੇ ਨਹੀਂ ਪੁਛਦਾ ..........wow,.....this one is brilliant
ਮੈਂ ਰੁੱਤਾਂ ਨਹੀਂ ਹਾਂ ਜੋ ਸਦਾ ਰਹਾਂ ਬਦਲਦਾ
ਮੈਂ ਨੀਲਾ ਹਾਂ ਅੰਬਰ ਜੋ ਧਰਤੀ ਤੋਂ ਦਿਸਦਾ .......... Bohat hi jaandaar , asardaar likhea
ਮੇਰੀ ਇਹ ਫਿਤਰਤ ਗੱਲਾਂ ਮੂੰਹ ਤੇ ਹਾਂ ਕਹਿੰਦਾ
ਦੁਨੀਆਂ ਦੇ ਚੰਦ ਸਿੱਕਿਆਂ ਲਈ ਕਦੇ ਨਹੀਂ ਵਿਕਦਾ .......truly human,.too good expressions
ਐਵੇਂ ਹੀ ਪੈਰ ਪੈਰ ਤੇ ਤੂੰ "ਪ੍ਰੀਤ" ਨੂੰ ਅਜਮਾ ਨਾ
ਆਪਣੇ ਦਿਲ ਨੂੰ ਸਮਝਾ ਜੋ ਇੱਕ ਥਾਂ ਨਹੀਂ ਟਿਕਦਾ ......ehsaasan di jhalak,.feelings emotions
-ਪ੍ਰੀਤ ਖੋਖਰ
This is a brilliant poetry once again from you gurpreet veer .............. world class,...... allmost all colours of great thoughts in it............. amazing and impressive for me to read,........... i choose it one of the best poetries of the month,.......... duawaan aap g lai,....jio veer.
Sukhpal**