|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਨੂੰਨ ਸੀ ............ |
ਤੱਪਦੀ ਰੇਤ ਹ ਸਕੂਨ ਦਾ ਸਫ਼ਰ ਸ਼ੀ, ਆਸਵੰਦ ਉਲਈ, ਬੇਖੌਫ਼ ਫਿਰ ਵੀ ਚਲਦੇ ਰਹੇ, ਜ਼ਨੂੰਨ ਸੀ ਆਜ਼ਾਦ ਹੋਣ ਦਾ, ਲਾਸ਼ਾਂ ਦੇ ਢੇਰ ਉਤੋਂ ਲੰਘ ਕੇ, ਦੇਸ਼ ਨੂੰ ਇੱਕ ਹੁਲਾਸ ਸੀ, ਆਪਣੀ ਅੱਗ ਬਾਲ ਕੇ, ਸੇਕ ਕੇ ਦੋ ਰੋਟੀਆਂ, ਆਜ਼ਾਦ ਫ਼ਿਜ਼ਾ ਵਿੱਚ, ਸੁੱਖ ਦਾ ਸਾਹ ਤਾਂ ਲਵਾਂਗੇ, ਆਪਣੀ ਨੀਂਦ ਸੌਵਾਂਗੇ, ਪਰ ਉਹ ਸਕੂਨ ਕਿਥੇ ਪੁਛੱਦੇ ਨੇ ਭਾਰਤੀ, ਦਸ ਕਿਥੋਂ ਜਵਾਬ ਲੈਣਗੇ..............
|
|
14 Aug 2013
|
|
|
|
Bahut wadiya likheya gurmit ji..
|
|
15 Aug 2013
|
|
|
|
Thanks ji & LOVELY LOVELY GOOD MORNING MY DEAR FRIENDS HAVE A NICE DAY
|
|
15 Aug 2013
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|