ਇਹ ਜ਼ਰੂਰੀ ਨਈਂ ਕਿ ਗੀਤ ਕਿਸੇ ਦੀ ਬੇਵਫ਼ਾਈ ਦੇ ਗੁਲਾਮ ਜਾਣ ,, ਇਹ ਮਾਤ -ਪਿਤਾ ਦੀ ਰਹਿਮਤ ਨੂੰ ਨਮਸਕਾਰ ਕਰਦੇ ਹੋ ਸਕਦੇ ਨੇ ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ਇਹ ਜ਼ਰੂਰੀ ਨਈਂ ਕਿ ਗੀਤ ਗੁਮ ਸੁੰਮ ਤੇ ਰੋਂਦੇ ਰਹਿ ਜਾਣ ,,, ਗੀਤ ਕੁਦਰਤ ਵਿਚ ਮਸਤਾਅ ਕੇ ਕਿੱਕਲੀ ਪਾਉਂਦੇ ਹੋ ਸਕਦੇ ਨੇ ,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ,,, ਇਹ ਜ਼ਰੂਰੀ ਨਈਂ ਕਿ ਗੀਤ ਕਤਲ ਸਧਰਾਂ ਦਾ ਵਾਰ ਵਾਰ ਦਹੁਰਾਉਂਦੇ ਰਹਿਣ ,, ਇਹ ਮਰੇ ਅਹਿਸਾਸਾਂ ਵਿਚ ਆਸ ਜਗਾ ਕੇ ਜੀਵਿਤ ਹੋ ਸਕਦੇ ਨੇ ,,,, ,,, ,,, ,,, ,,, ,,, ,,,, ,,, ,,,, ,,, ,,, ,,, ,,, ,,, ,,, ,,, ,,, ,,, ,,, ,,, ,,, ਜ਼ਰੂਰੀ ਨਈਂ ਕਿ ਗੀਤ ਮਰਜੂ ਜਾਂ ਮਾਰਦੂੰ ਕਰਦੇ ਹੋਣ ,,,, ਕਿਸੇ ਦੇ ਹਕ ਦੀ ਰਾਖੀ ਜਾਂ ਕਿਸੇ ਇਜ਼ਤ ਨੂ ਬਚਾਉਣ ਲਈ ਅੱਗੇ ਆ ਸਕਦੇ ਨੇ ,, ,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,,
jaspal kaur (jassi)
|