|
 |
 |
 |
|
|
Home > Communities > Punjabi Poetry > Forum > messages |
|
|
|
|
|
ਇਹ ਜਰੂਰੀ ਤਾਂ ਨਹੀ। |
ਅਸੀਂ ਹਾਂ ਤੁਹਾਡੇ ਤੋਂ ਦੂਰ ਜਿੰਨਾ ਹੋਈਏ ਦਿਲ ਤੋਂ ਵੀ ਦੂਰ ਉਨ੍ਹਾ ਇਹ ਜਰੂਰੀ ਤਾਂ ਨਹੀ।
ਜਿੰਨੇ ਹੋ ਤੁਸੀ ਸਾਡੇ ਦਿਲ ਦੇ ਕਰੀਬ ਅਸੀਂ ਵੀ ਆਈਏ ਤੁਹਾਡੇ ਉਹਨਾਂ ਹੀ ਕਰੀਬ ਇਹ ਜਰੂਰੀ ਤਾਂ ਨਹੀ।
ਦਿਲ ਤਾਂ ਕੀ, ਇਹ ਜਾਨ ਵੀ ਕੁਰਬਾਨ ਤੁਸੀਂ ਵੀ ਹੋ ਜਾਵੋ ਸਾਡੇ ਤੋਂ ਕੁਰਬਾਨ ਇਹ ਜਰੂਰੀ ਤਾਂ ਨਹੀ।
ਦਿਲ ਤਾਂ ਪਿਆਰ ਦਾ ਸਾਗਰ ਹੈ ਹਰ ਏਕ ਡੂਬ ਕੇ ਉਸ ਪਾਰ ਜਾਏ ਇਹ ਜਰੂਰੀ ਤਾਂ ਨਹੀ।
ਲਹਿਰਾਂ ਨੇ ਤਾਂ ਆਦੇ ਜਾਂਦੇ ਰਹਿਣਾ ਹੈ ਪਰ ਹਰ ਇਕ ਨੂੰ ਕਿਨਾਰਾ ਮਿਲ ਜਾਏ ਇਹ ਜਰੂਰੀ ਤਾਂ ਨਹੀ।
ਅਸਾਂ ਮੰਨ ਲਿਆ ਜੇ ਤੈਨੂੰ ਖੁਦਾ ਅਪਣਾ ਤਾ ਮਿਲ ਜਾਏ ਸਾਨੂੰ ਖੁਦਾਈ ਇਹ ਜਰੂਰੀ ਤਾਂ ਨਹੀ।
ਅਮਰਜੀਤ ਵਿਰਕ
|
|
07 Nov 2012
|
|
|
|
very very nycc......tfs.....
|
|
07 Nov 2012
|
|
|
|
|
sohna likheya eeeeee thanks for share
|
|
10 Nov 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|