|
 |
 |
 |
|
|
Home > Communities > Punjabi Poetry > Forum > messages |
|
|
|
|
|
ਚਲਾ ਚੱਲ ਆਬਸ਼ਾਰ |
ਤੁਹਾਡੀਆਂ ਦੁਆਵਾਂ ਕਰ, ਅਸੀਸਾਂ ਵਾਲੇ ਲਾ ਪਰ, ਹੋਇਆ ਮੈਂ ਉਡਾਰ,
ਨਦੀਆਂ ਦਾ ਰੂਪ ਧਰ, ਸੰਗਮਾਂ ਦੀ ਤਾਂਘ ਕਰ, ਚਲਾ ਚੱਲ ਆਬਸ਼ਾਰ |
ਮਿੱਤਰੋ ਪਿਆਰਿਓ, ਜੀ ਸਦਾ ਸਤਿਕਾਰਿਓ, ਕਬੂਲ ਕਰ ਕੀਤੀ ਨੂੰ ਨਿਵਾਜਿਓ,
ਗੂੜੀਆਂ ਪ੍ਰੀਤਾਂ ਪੈਣ, ਮੋਹ ਵਾਲੇ ਵਹਿਣ ਵੈਣ, ਸੇਧ ਵਾਲੇ ਤੀਰ ਤਾਣ ਸਾਧਿਓ |
ਮੰਦੀ ਨੂੰ ਵਿਸਾਰਿਓ, ਬੱਚੇ ਵਾਂਗ ਪਿਆਰਿਓ, ਘੂਰ ਵਾਲੀ ਅੱਖ ਰਖਨੀ ਜਰੂਰ ਜੀ,
ਖਾਮੀਆਂ ਦਾ ਪਤਾ ਦੱਸ, ਜ਼ਰ ਲੈਣਾ ਸਭ ਹੱਸ, ਸਵਾਲੀ ਲਈ ਦਾਤੇ ਹੋ ਹਜੂਰ ਜੀ|
ਇੱਕ-ਇੱਕ ਬੋਲ ਸੁਣਾ, ਜਿਹੜੀ ਵੀ ਮੈਂ ਗੱਲ ਬੁਣਾ, ਵਿੱਚ ਹੋਵੇ ਜ਼ਿਕਰ ਯਾਰਾਂ ਦਾ,
ਬਚਪਨ ਦੀਆਂ ਖੇਡਾਂ, ਜਵਾਨੀ ਦੀਆਂ ਝੇਡਾਂ, ਬੁੱਢੇ-ਬਾਰੇ ਹੋਵੇ ਫਿਕਰ ਯਾਰਾਂ ਦਾ |
ਰੱਬ ਦਾ ਰੂਪ ਨੇ ਮਾਪੇ, ਨਾ ਸਮਝਿਓ ਕੰਡਿਆਲੇ ਛਾਪੇ, ਮੈਂ ਅਰਦਾਸ ਏ ਕਰਦਾ ਜੀ ,
ਯਾਰਾਂ ਦੀ ਸੂਰਤ ਤੱਕੇ, ਸਭ ਨੂੰ ਅੰਗ-ਸੰਗ ਰਖੇ, ਜਮਾਨਾ ਦਮ ਯਾਰੀ ਦਾ ਭਰਦਾ ਜੀ|
ਮੇਰੇ ਸਾਰੇ ਸਤਿਕਾਰਤ ਦੋਸਤ-ਮਿੱਤਰ, ਜਿਹਨਾਂ ਦੀਆਂ ਦੁਆਵਾਂ, ਅਸੀਸਾਂ ਤੇ ਪਿਆਰ ਦਾ ਮੈਂ ਸਦਾ ਰਿਣੀ ਹਾਂ , ਓਹਨਾਂ ਵਲੋਂ ਭੇਜੀਆਂ ਸ਼ੁਭ ਇਸ਼ਾਵਾਂ ਮੇਰੇ ਸਿਰ ਮਥੇ, ਮੇਰੇ ਵਲੋਂ ਚੰਦ ਲਾਈਨਾਂ ਓਹਨਾਂ ਵੀਰਾਂ ਦੇ ਸਤਿਕਾਰ 'ਚ ਅਰਜ਼ ਕਰਦਾ ਹਾਂ ...........ਕਬੂਲ ਕਰਨਾ ਹਜੂਰ ...
ਤੁਹਾਡੀਆਂ ਦੁਆਵਾਂ ਕਰ, ਅਸੀਸਾਂ ਵਾਲੇ ਲਾ ਪਰ, ਹੋਇਆ ਮੈਂ ਉਡਾਰ,
ਨਦੀਆਂ ਦਾ ਰੂਪ ਧਰ, ਸੰਗਮਾਂ ਦੀ ਤਾਂਘ ਕਰ, ਚਲਾ ਚੱਲ ਆਬਸ਼ਾਰ |
ਮਿੱਤਰੋ ਪਿਆਰਿਓ, ਜੀ ਸਦਾ ਸਤਿਕਾਰਿਓ, ਕਬੂਲ ਕਰ ਕੀਤੀ ਨੂੰ ਨਿਵਾਜਿਓ,
ਗੂੜੀਆਂ ਪ੍ਰੀਤਾਂ ਪੈਣ, ਮੋਹ ਵਾਲੇ ਵਹਿਣ ਵੈਣ, ਸੇਧ ਵਾਲੇ ਤੀਰ ਤਾਣ ਸਾਧਿਓ |
ਮੰਦੀ ਨੂੰ ਵਿਸਾਰਿਓ, ਬੱਚੇ ਵਾਂਗ ਪਿਆਰਿਓ, ਘੂਰ ਵਾਲੀ ਅੱਖ ਰਖਨੀ ਜਰੂਰ ਜੀ,
ਖਾਮੀਆਂ ਦਾ ਪਤਾ ਦੱਸ, ਜ਼ਰ ਲੈਣਾ ਸਭ ਹੱਸ, ਸਵਾਲੀ ਲਈ ਦਾਤੇ ਹੋ ਹਜੂਰ ਜੀ|
ਇੱਕ-ਇੱਕ ਬੋਲ ਸੁਣਾ, ਜਿਹੜੀ ਵੀ ਮੈਂ ਗੱਲ ਬੁਣਾ, ਵਿੱਚ ਹੋਵੇ ਜ਼ਿਕਰ ਯਾਰਾਂ ਦਾ,
ਬਚਪਨ ਦੀਆਂ ਖੇਡਾਂ, ਜਵਾਨੀ ਦੀਆਂ ਝੇਡਾਂ, ਬੁੱਢੇ-ਬਾਰੇ ਹੋਵੇ ਫਿਕਰ ਯਾਰਾਂ ਦਾ |
ਰੱਬ ਦਾ ਰੂਪ ਨੇ ਮਾਪੇ, ਨਾ ਸਮਝਿਓ ਕੰਡਿਆਲੇ ਛਾਪੇ, ਇਹੋ ਅਰਜ਼ ਮੈਂ ਕਰਦਾ ਜੀ ,
ਯਾਰਾਂ ਦੀ ਸੂਰਤ ਤੱਕੇ, ਸਭ ਨੂੰ ਅੰਗ-ਸੰਗ ਰਖੇ, ਜਮਾਨਾ ਦਮ ਯਾਰੀ ਦਾ ਭਰਦਾ ਜੀ|
jass (੦੩੦੪੨੦੧੨)
|
|
02 Apr 2012
|
|
|
|
Veer g.. Janamdin dian bahut bahut mubarkan g...

|
|
02 Apr 2012
|
|
|
|
sohni rachna jass veer....tfs
|
|
03 Apr 2012
|
|
|
|
Very Nycc........Thnx &.......birthday wishes......2..u......
|
|
03 Apr 2012
|
|
|
|
ਸ਼ੁਕਰੀਆ ਜੀ .................
|
|
03 Apr 2012
|
|
|
|
|
ਜਨਮਦਿਨ ਮੁਬਾਰਕ ਵੀਰ,,,
ਬਹੁਤ ਹੀ ਸੋਹਣਾ ਲਿਖਿਆ ਹੈ ,,,
ਜਨਮਦਿਨ ਮੁਬਾਰਕ ਵੀਰ,,,
ਬਹੁਤ ਹੀ ਸੋਹਣਾ ਲਿਖਿਆ ਹੈ ,,,
|
|
03 Apr 2012
|
|
|
|
WoW...Bahut vadhia Jass...main kall miss kar giya somehow...
Happy Belated Birthday...Enjoy
|
|
03 Apr 2012
|
|
|
|
Bht vdia jas veere . . . . Jio
|
|
03 Apr 2012
|
|
|
|
ਬਹੁਤ ਬਹੁਤ ਸ਼ੁਕਰੀਆ .....ਹਰਪਿੰਦਰ , ਬਲਿਹਾਰ ਵੀਰ ਤੇ ਮਿੰਦਰ ਬਾਈ ਜੀ .....
|
|
04 Apr 2012
|
|
|
|
|
|
|
|
 |
 |
 |
|
|
|