Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Maan
Sandeep
Posts: 2
Gender: Female
Joined: 23/Mar/2013
Location: Bathinda
View All Topics by Sandeep
View All Posts by Sandeep
 
ਜਜ਼ਬਾਤ

ਦਿੱਲ ਵਿੱਚ ਉਮਡੇ ਜਜ਼ਬਾਤ ਮੇਰੇ ਨਾਲ ਨੇ,
ਕਰਾਂ ਮੈ ਤੌਕੀਰ ਦਿਨ ਰਾਤ ਮੇਰੇ ਨਾਲ ਨੇ,
ਮੰਨਿਆ ਤੇਰੀ ਚੁੱਪ ਵੀ ਚੁੱਪ ਹੀ ਰਹੀ,
ਨੈਣਾ ਤੇਰਿਆਂ ’ਚੋਂ’ ਕਿਰੇ, ਹਰਫ਼ ਕਮਾਲ ਨੇ,
ਵੇਖ ਆਇ ਮੈਂ ਨਗਰ ਓਹ ਮਹੱਲ,
ਪੈੜਾਂ ਤੇਰੀਆਂ ਬਗੈਰ, ਰਾਹ ਵੀ ਕੰਗਾਲ ਨੇ,
ਵਕਤ ਨੂੰ ਪਛਾੜ ਕਦੇ ਮਿਲ ਤਾਂ ਸਹੀ,
ਮੈਂ ਪੁੱਛਣੇ ਨੇ ਜਿੰਨੇ ਦਿੱਲ’ਚ’ ਸਵਾਲ ਨੇ,
ਕਿਊਂ ਤੂੰ ਹੈਂ, ਕੋਈ ਹੋਰ ਕਿਊਂਨਹੀਂ
ਤੇਰੀਆਂ ਹੀ ਸੋਚਾਂ ਕਿਉਂ ਤੇਰੇ ਖਿਆਲ ਨੇ,
ਤੇਰੀਆਂ ਹੀ ਸੋਚਾਂ..
30 Mar 2013

Rajesh Sarangal
Rajesh
Posts: 118
Gender: Male
Joined: 09/Jul/2012
Location: Gurdaspur
View All Topics by Rajesh
View All Posts by Rajesh
 

Bahut Hi Be-Missal Kavita Hai G, Koi Lafaz Nahi Ehdi Sifat Lyi, Likhde Raho

31 Mar 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

ਬਹੁਤ ਵਧੀਆ ਲਿਖਿਆ ਆਪ ਜੀ ਨੇ

05 Apr 2013

Reply