|
 |
 |
 |
|
|
Home > Communities > Punjabi Poetry > Forum > messages |
|
|
|
|
|
ਜਦੋ -ਜਹਿਦ |
ਜਦੋ -ਜਹਿਦ ਰਾਹਗੀਰ ਹਾਂ ਮੈਂ ਮੁਦਤਾਂ ਤੋਂ ਮੰਜਿਲ ਲਈ ਭਟਕਦਾ ਇਕ ਫ਼ਕੀਰ ਹਾਂ ਮੈਂ ... ਓਹਦੀ ਦੀਦ ਲਈ ਤੜਫਦਾ ਨਿੱਤ ਤ੍ਰਿਪਤੀ ਦੇ ਲਈ ਛਲਕਦਾ ਤੇਰੀ ਅਖ ਦਾ ਨੀਰ ਹਾਂ ਮੈਂ .... ਪੋਹ ਦਾ ਇਕਲਾਪਾ ਸੇਹ ਕੇ ਮਤਲਬੀ ਦੁਨੀਆਂ ਵਿਚ ਰਹ ਕੇ ਫਿਰ ਵੀ ਜਿਓੰਦਾ ਜਾਗਦਾ ਤੇਰਾ ਜਮੀਰ ਹਾਂ ਮੈਂ .... ਪੈਰ ਬਰਾਬਰ ਧਰਨ ਲਈ ਮੋਢਾ ਜੋੜ ਕੇ ਖੜਨ ਲਈ ਜਦੋ-ਜੇਹਦ ਦੇ ਪੁੜ ਵਿਚ ਪਿਸ ਰਹੀ ਇਕੀਵੀ ਸਦੀ ਦੀ ਹੀਰ ਹਾਂ ਮੈਂ . ਹਿੰਦੂ ਮੁਸਲਿਮ ਸਿਖ ਇਸਾਈ ਦੇ ਨਾਵਾਂ ਤੇ ਇਨਸਾਨੀਅਤ ਨੂ ਨਿਖੇੜਦੀ ਵਾਹਗਾ ਬਾਡਰ ਦੀ ਜੰਜੀਰ ਹਾਂ ਮੈਂ .... ਇਖਲਾਕ ਜਮੀਰਾਂ ਵੇਚ ਕੇ ਪੈਸੇ ਦੀ ਸੋਭਾ ਦੇਖ ਕੇ ਕੁਝ ਕਾਲੇ ਸਿੱਕੇ ਵਣਜ ਰਿਹਾ ਅੱਜ ਦਾ ਵਰਗ ਅਮੀਰ ਹਾਂ ਮੈਂ. ਰੋਗੀ ਮਾਨਸਿਕਤਾ ਦੇ ਸੰਤਾਪ ਤੋਂ ਧਰਮ ਦੀ ਕੱਟ੍ਰਤਾ ਦੇ ਸਰਾਪ ਤੋਂ ਨਿੱਤ ਬਰੀ ਹੋਣ ਲਈ ਜੂਝਦੀ ਭਾਰਤ ਦੇਸ਼ ਦੀ ਤਕਦੀਰ ਹਾਂ ਮੈਂ .. ਦਿਲ ਖੋਹਂਦਾ ਮੈਂ ਦਿਲਗੀਰਾਂ ਤੋਂ ਸੁਧ ਬੂਧ ਖੋਹਂਦਾ ਖਾਨ ਸਮੀਰਾਂ ਤੋਂ ਅੰਤ ਜਾਨ ਦੀ ਭੇਟਾ ਮੰਗਦਾ ਇਸ਼ਕ਼ ਹਕੀਕੀ ਨਹੀ ਉਚ ਦਾ ਪੀਰ ਹਾਂ KARM MADAHAR kਮੈਂ ..
|
|
10 Oct 2012
|
|
|
|
|
|
|
bohat sohna likheya hai Karmjit .. kabile tareeff
jeonde rahO
rab rakha !!!!!!
|
|
13 Oct 2012
|
|
|
|
|
bahut sohna likhde ho karam....ise tra likhde rvo..:)
|
|
14 Oct 2012
|
|
|
|
|
ਕਮਾਲ ਜੀ ਕਮਾਲ ,,,,,,,,,,,,,, ਬਹੁਤ ਹੀ ਵਧੀਆ ਲਿਖਿਆ ਹੈ ਜੀ ,,,ਜੀਓ,,, |
|
|
15 Oct 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|