|
 |
 |
 |
|
|
Home > Communities > Punjabi Poetry > Forum > messages |
|
|
|
|
|
ਜਦੋ ਮਿਲਣ ਸਾਨੂ ਤੂੰ ਆਉਂਦੀ ਸੀ |
ਜਦੋ ਮਿਲਣ ਸਾਨੂ ਤੂੰ ਆਉਂਦੀ ਸੀ ,ਸਾਡੇ ਸਾਹਾ ਵਿਚ ਸਾਹ ਆਉਂਦੇ ਸੀ ,ਬੜਾ ਚਿਰ ਹੋਇਆ ਮੁਖ ਤੇਰਾ ਹੁਣ ਵੇਖੇ ਨੂ ਵੇਖੇ ਨੂ ਓਸ ਭੁਲੇਖੇ ਨੂ ਕਦੇ ਚਾਨਣ ਬਣ ਤੂ ਆ ਵੇਹੜੇ ਤੈਨੂ ਦਿਲ ਦੀ ਖੋਲ ਸੁਣਾ ਦੇਵਾ ਕਿੰਨੇ ਦੁਖ ਕੱਟੇ ਕਿੰਨੇ ਸੁਖ ਮਾਣੇ ਤੈਨੂ ਸਾਰੀ ਖੋਲ ਸੁਣਾ ਦੇਵਾ
|
|
21 Dec 2012
|
|
|
|
ਖੂਬ.....
ਜੀ ਆਇਆ ਨੂ......ਪੰਜਾਬੀਜਮ ਤੇ......
|
|
22 Dec 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|