|
 |
 |
 |
|
|
Home > Communities > Punjabi Poetry > Forum > messages |
|
|
|
|
|
|
ਜੇ ਰੱਬ ਸੁਣ ਲਏ ਬੇਨਤੀ |
ਜੇ ਰੱਬ ਸੁਣ ਲਏ ਬੇਨਤੀ, ਮਾਪੇ ਪੰਜਾਬ ਦੀ,
ਖੁਸ਼ਬੂ ਦੂਣ ਸਵਾਈ ਹੋਜੇ, ਸੂਹੇ ਫੁੱਲ ਗੁਲਾਬ ਦੀ,
ਸਵੇਰ ਦਾ ਭੁੱਲਾ ਸ਼ਾਮ ਨੂੰ ਆਜੇ, ਗੱਲਾਂ ਵਿਸਾਰਿਆਂ ਨੇ,
ਸਭ ਚੇਤੇ ਰਖਣ ਪੰਜਾਬੀ, ਜੋ ਮੱਲਾਂ ਪੰਜਾਬ ਮਾਰੀਆਂ ਨੇ,
ਮੈਨੂੰ (ਪੰਜਾਬ) ਪੁੱਤਰ ਪਿਆਰੇ, ਧੀਆਂ ਵੀ ਪਿਆਰਿਆਂ ਨੇ ,
ਸਾਰੇ ਧੀਆਂ ਪੁੱਤਰ ਮੇਰੇ ਫੁੱਲ, ਬਾਗ, ਕਿਆਰੀਆਂ ਨੇ,
ਲਾਡਲਿਓ ! ਕਿਉਂ ਗਈਆਂ ਤੁਹਾਡੀਆਂ ਮੱਤਾਂ ਮਾਰੀਆਂ ਨੇ,
ਹੋ ਜਾਵਣ ਇਹ ਧੀਆਂ, ਪੁੱਤਾਂ ਨਾਲੋ ਵੱਧ ਪਿਆਰੀਆਂ ਜੇ,
'ਜੱਸ' ਨੇ ਭੌਰਾ ਬਣਕੇ , ਲਾਉਣੀਆਂ ਫੇਰ ਖੂਬ ਉਡਾਰੀਆਂ ਨੇ,
ਮੇਰੇ ਧੀਓ-ਪੁੱਤਰੋ ਮੇਰੀਆਂ, ਤੁਹਾਡੇ ਨਾਲ ਸਰਦਾਰੀਆਂ ਨੇ ||

27 Jan 2011
|
|
|
|
sohna ji sohna ,bahla sohna jass 22
|
|
27 Jan 2011
|
|
|
|
bohut hi kmaal likhea ji veer.....mza aa gea....
|
|
27 Jan 2011
|
|
|
|
bahut wadhiya jass veere...!!!
good one... :)
|
|
27 Jan 2011
|
|
|
|
ਸਲਾਹੁਤਾ ਲਈ ਆਪ ਸਭਦਾ ਦਿਲੋਂ ਧਨਬਾਦ .......ਖੁਸ਼ ਰਹੋ ਜੀ
|
|
27 Jan 2011
|
|
|
|
|
ਬਹੁਤ ਵਧੀਆ ਜੱਸ ਵੀਰ ਜੀ..ਏਸ ਤਰਾਂ ਹੀ ਲਿਖਦੇ ਤੇ Share ਕਰਦੇ ਰਹੋ..!!
|
|
27 Jan 2011
|
|
|
|
ਇਸ਼ਕ ਜਿਸਮਾਂ ਦਾ ਹੋਵੇ, ਤੇ ਉਹਦੀ ਬੁਨਿਆਦ ਕੋਈ ਨਾ,ਇਸ਼ਕ ਰੂਹਾਂ ਦਾ ਹੋਵੇ ਤੇ ਗੱਲ ਹੋਰ ਏ, ਇਕ ਤਰਫੇ ਇਸ਼ਕ ਦਾ ਵੀ ਆਪਣਾ ਹੀ ਮਜ਼ਾ, ਜੇ ਮੇਲ ਦੋ ਦਿਲਾਂ ਦਾ ਹੋਜੇ ਤੇ ਗੱਲ ਹੋਰ ਏ ਤਸਵੀਰਾਂ ਤੇ ਅਕਸਰ ਦਿਲਾਂ ਵਿਚ ਵਸ ਜਾਂਦੀਆਂ, ਜੇ ਕਿਤੇ ਤਕਦੀਰਾਂ ਮਿਲ ਜਾਣ ਤੇ ਗੱਲ ਹੋਰ ਏ

|
|
27 Jan 2011
|
|
|
good thoughts |
vow!!!! jass veer jee......
keep writing good work...
thanks for sharing...
|
|
28 Jan 2011
|
|
|
|
beautifuly written..!!
bahut hi khoobsurat rachna hai,,good work,,tfs
|
|
28 Jan 2011
|
|
|
|
@ ਬਲਿਹਾਰ , ਹਰਜਿੰਦਰ , ਸਿਮਰੀਤ .....ਬਹੁਤ ਬਹੁਤ ਸ਼ੁਕਰੀਆ ਜੀ ...
@ ਰੂਪ ......ਸਵਾਗਤ ਹੈ ਜੀ ਤੁਹਾਡਾ ........ਪੰਜਾਬਇਜ੍ਮ ਦੇ ਵਿਹੜੇ 'ਚ ....
@ ਬਲਿਹਾਰ , ਹਰਜਿੰਦਰ , ਸਿਮਰੀਤ .....ਬਹੁਤ ਬਹੁਤ ਸ਼ੁਕਰੀਆ ਜੀ ...
@ ਰੂਪ ......ਸਵਾਗਤ ਹੈ ਜੀ ਤੁਹਾਡਾ ........ਪੰਜਾਬਇਜ੍ਮ ਦੇ ਵਿਹੜੇ 'ਚ ....
|
|
28 Jan 2011
|
|
|
|
|
|
|
|
|
|
 |
 |
 |
|
|
|