ਤੈਨੂੰ ਪਿਅਾਰ ਕਰਨ ਨੂੰ ਜੀ ਕਰਦਾ,ਤੇਰਾ ਪਿਅਾਰ ਪਾਉਣ ਨੂੰ ਜੀ ਕਰਦਾ..ਭੁੱਲਕੇ ਇਸ ਰੰਗਲੀ ਦੁਨੀਅਾਂ ਨੂੰਇਕ ਤੈਨੂੰ ਚਾਹੁਣ ਨੂੰ ਜੀ ਕਰਦਾ...ਦੁਨੀਅਾਂ ਦਾ ਹਰ ਐਸ਼ੋ ਅਾਰਾਮਤੇਰੇ ਨਾਂ ਲਗਵਾਉਣ ਨੂੰ ਜੀ ਕਰਦਾ..ਅਾਪਣੇ ਸਭ ਦੁੱਖਾਂ ਨੂੰ ਖੂੰਝੇ ਲਾਤੇਰੀ ਖੁਸ਼ੀ ਮਨਾਉਣ ਨੂੰ ਜੀ ਕਰਦਾ..===============- ਚਰਨਜੀਤ ਸਿੰਘ ਕਪੂਰ===============