ਜੀਣ ਦੇ ਛਿਨ
ਇਕ ਤੜਪ ਤੇਰੇ ਹੁਸਨ ਦੀ ਜੀਣ ਦੇ ਛਿਨ ਦੇਂਦੀ ਰਾਤ ਚਾਨਣ ਦੇਂਦੀ ਹਨੇਰੇ ਦਿਨ ਦੇਂਦੀ ਕੁਝ ਕੁ ਸਾਹ ਮੇਰੇ ਜੋ ਬਾਕੀ ਰਹਿ ਗਏ ਨੇ ਸਿਰ ਤੇ ਮੌਤ ਹਸਦੀ ਘੜੀ 'ਚ ਗਿਣ ਦੇਂਦੀ