Punjabi Poetry
 View Forum
 Create New Topic
  Home > Communities > Punjabi Poetry > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਜਿਓੰਦਾ ਰਿਹ
ਜੇ ਤੂੰ ਨਾ ਹੁੰਦਾ ਤਾਂ ਮਰ ਜਾਣਾ ਸੀ ਮੈਂ,
ਜਿਓਂਦਾ ਰਿਹ ਮੇਰੇ ਸਾਹਾਂ ਨੂੰ ਸਹਾਰਾ ਦੇਣ ਵਾਲਿਆ..
ਰਿਹ ਜਾਣਾ ਸੀ ਡੁੱਬ ਕੇ ਜ਼ਮਾਨੇ ਦੀਆਂ ਛੱਲਾਂ ਵਿਚ,
ਜਿਓੰਦਾ ਰਿਹ ਮੇਰੀ ਕਸ਼ਤੀ ਨੂੰ ਕਿਨਾਰਾ ਦੇਣ ਵਾਲਿਆ..
ਜੋ ਅੱਜ ਛੁਹ੍ਵੇ ਚਾਵਾਂ ਨਾਲ ਅਸਮਾਨ ਦੀਆਂ ਸਿਖਰਾਂ ਨੂੰ,
ਜਿਓਂਦਾ ਰਿਹ ਮੇਰੀ ਪੀਂਗ ਨੂੰ ਹੁਲਾਰਾ ਦੇਣ ਵਾਲਿਆ...
ਮੁੜੀ ਹਾਂ ਮੈਂ ਮੌਤ ਦੀਆਂ ਦਿਹਲੀਜ਼ਾ ਉੱਤੇ ਪੈਰ ਧਰ,
ਜਿਓਂਦਾ ਰਿਹ ਮੈਨੂੰ ਜਿੰਦਗੀ ਦੁਬਾਰਾ ਦੇਣ ਵਾਲਿਆ....
21 Apr 2013

Pradeep Gupta
Pradeep
Posts: 314
Gender: Male
Joined: 06/Feb/2012
Location: chandigarh
View All Topics by Pradeep
View All Posts by Pradeep
 

Waah ji bahut khoob...

28 Apr 2013

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 
28 Apr 2013

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thanx Pardeep and Sukhpal
08 May 2013

Reply