|
 |
 |
 |
|
|
Home > Communities > Punjabi Poetry > Forum > messages |
|
|
|
|
|
ਝਲਿਆ ਐ ਦਿਲਾ ! |
ਝਲਿਆ ਐ ਦਿਲਾ !ਹੁਣ ਅੱਖਾਂ ਨੂੰ ਨਾ ਖਾਰੀ ਜਾ ਛਡ ਵੀ ਅੜਿਆ ਐਵੇਂ ਨਾ ਝਲ ਖਿਲਾਰੀ ਜਾ
ਦੁਨਿਆ ਦਾ ਕੰਮ ਤਾਂ ਬਾਧਕ ਬਣਨਾ ਹੈ ਹਰ ਥਾਂ ਜਿਸ ਤੇ ਤੂੰ ਵਾਰਨ ਆਇਆ ਹੈਂ ਜਿੰਦ ਵਾਰੀ ਜਾ
ਆਪਣੀ ਹੀ ਲਾਟ 'ਚ ਬਲਦੇ ਰਹਿਣਾ ਰਾਤਾਂ ਭਰ ਦੀਵੇ ਦਾ ਕੰਮ ਹੈ , ਨ੍ਹੇਰੇ ਨੂੰ ਉਜਿਆਰੀ ਜਾ
ਬਾਂਹ ਫੈਲਾਏ ਅੰਬਰ ਦਾ ਕਰਜ਼ਾ ਤੇਰੇ ਤੇ ਖੰਭ ਖੋਲ ਜ਼ਰਾ, ਕੋਈ ਉੱਚੀ ਮਾਰ ਉਡਾਰੀ,ਜਾ !
ਏਹੀ ਦੁਨੀਆ ਸਭ ਜਸ਼ਨ ਜੈਕਾਰੇ ਜਿੱਤਾਂ ਨੂੰ ਕਿਸ ਪੁੱਛਣਾ ਏ,ਚਾਹੇ ਲੱਖਾਂ ਦਿਲ ਹਾਰੀ ਜਾ
ਹਰ ਇਕ ਦੇ ਬਸ ਦਾ ਹੁੰਦਾ ਤੇਗ ਉਠਾਣਾ ਨਹੀਂ ਏਨਾ ਤੇ ਕਰ ਕੁਝ ਜ਼ਾਲਿਮ ਨੂੰ ਫਿਟਕਾਰੀ ਜਾ
--------------csmann-063011-
|
|
30 Jun 2011
|
|
|
|
ਏਹੀ ਦੁਨੀਆ ਸਭ ਜਸਨ ਜੈਕਾਰੇ ਜਿੱਤਾ ਨੂੰ , ਕਿਸ ਪੁਛਣਾ ਏ, ਚਾਹੇ ਲੱਖਾ ਦਿਲ ਹਾਰੀ ਜਾ ।
ਬਹੁਤ ਹੀ ਸੋਹਣੀ ਰਚਨਾ ਹੈ ਬਾਈ ਜੀ ਸੇਅਰ ਕਰਨ ਲਈ ਸੁਕਰੀਆ ........
|
|
01 Jul 2011
|
|
|
|
wah ji wah...
bahut hi kmaal likheya hai gg..swaad aa gya padhke..akheerliyan lyns bahut hi kmaal han...great
thankxx for sharing here !!
|
|
01 Jul 2011
|
|
|
|
Charanjit ji hamesha di tarah bahut khoob...
|
|
01 Jul 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|