Home
|
Member Home
|
Friends
|
All Members
|
Add to Bookmarks
Sign Up
|
Login
Home
Community
Punjab
Gallery
About us
Privacy Policy
Punjabi Poetry
View Forum
Create New Topic
ਝਰੀਟਾਂ
Home
>
Communities
>
Punjabi Poetry
>
Forum
> messages
Showing page
1
of
2
<< Prev
1
2
Next >>
Last >>
ruby
Posts:
151
Gender:
Female
Joined:
21/Apr/2011
Location:
Abbotsford
View All Topics by ruby
View All Posts by ruby
ਝਰੀਟਾਂ
ਅਹਸਾਸ ਮੇਰੇ ਦਿਲ ਦੇ, ਖ਼ਿਆਲ ਬਣ ਗਏ.
ਮੇਰੀ ਜਿੰਦਗੀ ਦੇ ਅਹਿਮ ਸਵਾਲ ਬਣ ਗਏ.
ਖਿਆਲਾਂ ਮੇਰਿਆ ਵਿਚ ਓਹ ਹਮੇਸ਼ਾ ਆਓਂਦੇ ਨੇ.
ਕਦੇ ਹਸਾਉਂਦੇ ਮੈਨੂੰ ਤੇ ਕਦੇ ਕਦੇ ਰੁਵੋਉਂਦੇ ਨੇ.
ਕੋਣ ਨੇ ਓਹ ਮੇਰੇ, ਕੀ ਹੈ ਰਿਸ਼ਤਾ ਮੇਰਾ.
ਕਿਓਂ ਅਜਨਬੀ ਹੋ ਚਲਿਆ ਸਭ ਕੁਝ ਹੈ ਮੇਰਾ.
ਓਹਦੇ ਲਈ ਤਾਂ ਇਹ ਸਭ ਕੁਝ ਮਜ਼ਾਕ ਹੈ.
ਕੀ ਜਾਣੇ ਓਹ ਮੇਰੇ ਲਈ ਕਿੰਨਾ ਖਾਸ ਹੈ.
ਇਹਨਾ ਖਿਆਲਾਂ ਨੂੰ ਕਿੰਝ ਸ਼ਬਦਾਂ ਵਿਚ ਪਾਵਾਂ ਮੈਂ.
ਓਹ ਕੀ ਨੇ ਮੇਰੇ ਇਹ ਕਿਸ ਤਰਾਂ ਸਮਝਾਵਾਂ ਮੈਂ.
ਮੇਰੇ ਲਿਖਦੀ ਦੇ ਦਿਲ ਵਿਚ ਚੀਸਾ ਹੋਣੀਆ,
ਪਰ ਓਹਦੇ ਲਈ ਇਹ ਸਾਰੀਆ ਝਰੀਟਾਂ ਹੋਣੀਆ.
ਅਹਸਾਸ ਮੇਰੇ ਦਿਲ ਦੇ, ਖ਼ਿਆਲ ਬਣ ਗਏ.
ਮੇਰੀ ਜਿੰਦਗੀ ਦੇ ਅਹਿਮ ਸਵਾਲ ਬਣ ਗਏ.
ਖਿਆਲਾਂ ਮੇਰਿਆ ਵਿਚ ਓਹ ਹਮੇਸ਼ਾ ਆਓਂਦੇ ਨੇ.
ਕਦੇ ਹਸਾਉਂਦੇ ਮੈਨੂੰ ਤੇ ਕਦੇ ਕਦੇ ਰੁਵੋਉਂਦੇ ਨੇ.
ਕੋਣ ਨੇ ਓਹ ਮੇਰੇ, ਕੀ ਹੈ ਰਿਸ਼ਤਾ ਮੇਰਾ.
ਕਿਓਂ ਅਜਨਬੀ ਹੋ ਚਲਿਆ ਸਭ ਕੁਝ ਹੈ ਮੇਰਾ.
ਓਹਦੇ ਲਈ ਤਾਂ ਇਹ ਸਭ ਕੁਝ ਮਜ਼ਾਕ ਹੈ.
ਕੀ ਜਾਣੇ ਓਹ ਮੇਰੇ ਲਈ ਕਿੰਨਾ ਖਾਸ ਹੈ.
ਇਹਨਾ ਖਿਆਲਾਂ ਨੂੰ ਕਿੰਝ ਸ਼ਬਦਾਂ ਵਿਚ ਪਾਵਾਂ ਮੈਂ.
ਓਹ ਕੀ ਨੇ ਮੇਰੇ ਇਹ ਕਿਸ ਤਰਾਂ ਸਮਝਾਵਾਂ ਮੈਂ.
ਮੇਰੇ ਲਿਖਦੀ ਦੇ ਦਿਲ ਵਿਚ ਚੀਸਾ ਹੋਣੀਆ,
ਪਰ ਓਹਦੇ ਲਈ ਇਹ ਸਾਰੀਆ ਝਰੀਟਾਂ ਹੋਣੀਆ.
Yoy may enter
30000
more characters.
09 Feb 2014
JAGJIT SINGH
Posts:
1722
Gender:
Male
Joined:
03/Jun/2013
Location:
Gurgaon
View All Topics by JAGJIT SINGH
View All Posts by JAGJIT SINGH
ਬਹੁਤ ਖੂਬ ਜੀ | Effortless flow of poetic thought. TFS
ਬਹੁਤ ਖੂਬ ਜੀ | Effortless flow of poetic thought. TFS
Yoy may enter
30000
more characters.
09 Feb 2014
ruby
Posts:
151
Gender:
Female
Joined:
21/Apr/2011
Location:
Abbotsford
View All Topics by ruby
View All Posts by ruby
Thank you so much Jagjit ji for your nice comments.
Thank you so much Jagjit ji for your nice comments.
Yoy may enter
30000
more characters.
09 Feb 2014
ruby
Posts:
151
Gender:
Female
Joined:
21/Apr/2011
Location:
Abbotsford
View All Topics by ruby
View All Posts by ruby
Kujh galtian ne jo mainu hun nazar aa rehian ne...
Kujh galtian ne jo mainu hun nazar aa rehian ne...
Yoy may enter
30000
more characters.
09 Feb 2014
ਗੁਰਭੇਜ
Posts:
49
Gender:
Male
Joined:
26/Oct/2013
Location:
ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
ruby ji mera fb te ik page hai HEART TOUCHING NP
ki mai is post nu os page te share kar sakda
naam v tuhada hi likha ga
ruby ji mera fb te ik page hai HEART TOUCHING NP
ki mai is post nu os page te share kar sakda
naam v tuhada hi likha ga
Yoy may enter
30000
more characters.
10 Feb 2014
ਗੁਰਭੇਜ
Posts:
49
Gender:
Male
Joined:
26/Oct/2013
Location:
ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
www.facebook.com/bolnp
www.facebook.com/bolnp
Yoy may enter
30000
more characters.
10 Feb 2014
ruby
Posts:
151
Gender:
Female
Joined:
21/Apr/2011
Location:
Abbotsford
View All Topics by ruby
View All Posts by ruby
Thanx Gurbhej... yes you can share it. I dont mind :-)
Thanx Gurbhej... yes you can share it. I dont mind :-)
Yoy may enter
30000
more characters.
10 Feb 2014
ਗੁਰਭੇਜ
Posts:
49
Gender:
Male
Joined:
26/Oct/2013
Location:
ਸ਼੍ਰੀ ਮੁਕਤਸਰ ਸਾਹਿਬ
View All Topics by ਗੁਰਭੇਜ
View All Posts by ਗੁਰਭੇਜ
welcome ji
nd thanx for permissn
welcome ji
nd thanx for permissn
Yoy may enter
30000
more characters.
10 Feb 2014
ruby
Posts:
151
Gender:
Female
Joined:
21/Apr/2011
Location:
Abbotsford
View All Topics by ruby
View All Posts by ruby
:-)
:-)
Yoy may enter
30000
more characters.
10 Feb 2014
Rajinder
Posts:
105
Gender:
Male
Joined:
13/Feb/2012
Location:
Agra
View All Topics by Rajinder
View All Posts by Rajinder
Bahut sohna likhya Ruby ji.
Bahut sohna likhya Ruby ji.
Yoy may enter
30000
more characters.
10 Feb 2014
Showing page
1
of
2
<< Prev
1
2
Next >>
Last >>
Punjabizm
Home
Community
Punjab
Gallery
About us
Privacy Policy
Stay in Touch
Contact Us
Facebook
/
Twitter
Site Statistics
Site Visit Counter:
94285739
Registered Users:
7979
Find us on Facebook
Copyright © 2009 - punjabizm.com & kosey chanan sathh
Developed By:
Amrinder Singh