|
 |
 |
 |
|
|
Home > Communities > Punjabi Poetry > Forum > messages |
|
|
|
|
|
ਝਰਨਾ,ਝਰ ਝਰ |
ਵਾਜ਼ੂਦ ਤਾਂ ਕਾਰਨ ਹਿੱਤ ਤੇਰੇ, ਝਲਕਾਰਾ ਤਾਂ ਈਦ ਘਰ ਮੇਰੇ, ਚਾਨਣ ਬਣ ਕਿਰਨਾਂ ਦੀ ਨਿਆਂਈ, ਵੱਸੇ ਪ੍ਰਕਾਸ਼ ਹੁਣ ਚਾਰ ਚੁਫੇਰੇ, ਪ੍ਰੇਸ਼ਾਨੀ ਸਹਿਜ ਮਨ ਕਾਹਦੀ, ਰੌਸ਼ਨ ਅੰਦਰ ਦੂਰ ਹਨੇਰੇ, ਘਰ ਜਦ ਖਾਲੀ ਬਾਹਰ ਹਨੇਰਾ, ਪਲ ਪਲ ਮਨ ਨੂੰ ਆਤਮ ਘੇਰੇ, ਚੇਤਨ ਹੋਣ ਫਨਾਹ ਅਵਸਥਾ, ਰੂਹ ਦਾ ਸਾਥ ਪ੍ਰਕਾਸ਼ ਬਣ ਜਾਵੇ, ਹਰ ਘਟ ਵਾਸ ਖੁੱਦ ਸਵੇਰੇ, ਜ਼ਲਵਾ ਬੇਨਜ਼ਰੀ ਦੀ ਫਿਤਰਤ ਝਰਨਾ,ਝਰ ਝਰ ਰੂਹ ਤੱਕ ਪਹੁੰਚੇ ਬਦਲ ਤਬੀਅਤ ਸੱਚ ਵੱਲ ਮੋੜੇ, ਨਿਰਾਰਧਕ ਸੋਚ ਨਾ ਰਸਤਾ ਦੇਵੇ, ਸੱਭ ਪਰਾਇਆ ਜੋ ਪਾਸ ਤੇਰੇ, ਅਣਹੋਂਦ ਵਿੱਚ ਹੋਂਦ ਦਾ ਝਲਕਾਰਾ, ਧੁੰਨ ਵਿੱਚ ਸਾਜ ਰੱਖੇਂ ਮਨ ਮੇਰੇ,
|
|
08 Aug 2013
|
|
|
|
ਅੱਜ ਦੇ ਸੱਚ ਤੋਂ ਅੱਖਾਂ ਮੀਟ, ਭੂਤ ਦੀਆਂ ਸਾਖੀਆਂ ਸੁਣਾਂ, ਵਰਤਮਾਨ ਤੇ ਧੂੜ ਨਾ ਪਾ, ਇਹ ਆਇਨਾ ਹੈ ਸੱਚ ਲਈ, ਕਹਿਣ ਤੇ ਵੀ ਝੂਠ ਨਹੀਂ ਬੋਲਦਾ, ਧੰਨਵਾਦ ਪਿਆਰੇ ਦੋਸਤੋ
|
|
09 Aug 2013
|
|
|
|
|
|
|
|
 |
 |
 |
|
|
|