Punjabi Poetry
 View Forum
 Create New Topic
  Home > Communities > Punjabi Poetry > Forum > messages
Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਜੀ ਕਰੇ ਮੈਂ
ਜੀ ਕਰੇ ਮੈਂ
ਸਾਗਰਾਂ ਦਾ ਲੜ ਫੜ
ਜਾਵਾ ਸਮੁੰਦਰੋਂ ਪਾਰ
ਜੜ ਹਾਂ ਜਿਸ ਬੂੁਟੇ ਦੀ
ਜਾ ਉਸ ਬੂਟੇ ਮੈ
ਛਾਂਵੇ ਬਹਿ ਜਾਵਾ

ੳੁੁਸ ਬੂਟੇ ਛਾਂਵੇ
ਹੈ ਪਿੰਡ ਮੇਰਾ
ਉਸ ਪਿੰਡ ਵਿਚ ਹੈ
ਸਭ ਆਪਣਾ ਮੇਰਾ
ਹੱਥ ਪੋਣਾ ਦੇ
ਆਇਆ ਸੁਨੇਹਾ ਕਲ
ਸੁਨੇਹਾ ਸੁਖ ਸਾਂਦ ਦਾ
ਤੇ ਨਾਲ ਬੁਲਾਵਾ

ਮੇਰੀ ਸੁਖ ਸਾਂਦ ਦੀ
ਖਬਰ ਧੁੱਪ ਲੈ ਕੇ
ਪਾਕ,ਸੱਚੀਆਂ ਛਾਂਵਾ
ਤਕ ਜਾ ਕੇ
ਕਿਓਂ ਦਹਿਲੀਜ
ਤੌਂ ਮੁੜ ਆਵੇ
ਸਮਝ ਨਾ ਆਇਆ
ੳੁਸਦਾ ੲਿਹ ਛਲਾਵਾ

ਸ਼ਾੲਿਦ ਉਹਨਾ ਛਾਵਾਂ
ਦੇ ਨੈਣਾਂ ਦੇ ਮੋਤੀ
ਧੁੱਪ ਨੂ ਫਿੱਕ
ਪਾ ਰਹੇ ਸੀ ਤੇ
ਤੇ ਆਪਣੀ ਹੌਂਦ
ਨੂ ਬਚਾਉਣ ਦਾ
ਧੁਪ ਆਪ ਨਾਲ ਸੀ
ਕਰ ਬੇਠੀ ਵਾਅਦਾ

ਪਰ ੲਿਸ ਬਾਰ ਮੈਂ
ਖੁਦ ਰਾਹਵਾਂ ਨੂ ਲੈ ਕੇ
ਖਿਆਲੀ ਗੱਡੀ ਛੱਡ ਮੈਂ
ਅਸਲੀ ਬਹਿ ਕੇ
ਸੋਚਿਅਾ ਪਿੰਡ ੲਿਕ
ਫੇਰਾ ਪਾ ਆਂਵਾ ਤੇ
ਫੇਰ ੲਿਕ ਵਾਰ
ਜਿੰਦਗੀ ਜੀ ਆਵਾਂ
11 May 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

jeo,...........Bohat khubb,............superb veer,..........This is a wonderful poetry,..........Bohat wadhiya likhea aap g di kalam ne,........pardeshian de dilan de cha,......their feelings expressed so well...."jee kare main" waah waah waah............you are a great writer,.........duawaan sabb diyan......tfs.

12 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Thanks Sukhpal Sir
Thanks for your appreciation and motivation...nd thanks for giving time to ky writing
12 May 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaut sohana g
12 May 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
Shukria bha ji..
Thanks..!
14 May 2014

Reply