ਅਸੀ
ਜਿੰਦਗੀ ਨੂੰ ਪੁੱਛਿਆ,,,,,
"ਕਿਉਂ ਸਭ ਨੂੰ ਦਰਦ ਦਿੰਦੀ ਏ..?"
ਜਿੰਦਗੀ ਨੇ ਹੱਸ ਕੇ ਜਵਾਬ
ਦਿੱਤਾ
,,,,"ਮੈਂ ਤਾਂ ਸਭ ਨੂੰ ਖੁਸ਼ੀ ਹੀ ਦਿੰਦੀ ਆ,,,
ਪਰ ਇੱਕ ਦੀ ਖੁਸ਼ੀ ਦੂਜੇ ਦਾ ਦਰਦ
ਬਣ ਜਾਂਦੀ ਏ...!!"
BHUT SOHNA LIKHYA JI.................
KEEP IT UP...................
nice one bro...
bhut hi achi soach hai veer ji rab mehar banaii rakhe.......Raj.....
NICE ONE