|
 |
 |
 |
|
|
Home > Communities > Punjabi Poetry > Forum > messages |
|
|
|
|
|
ਜ਼ਿੰਦਗੀ ਦਾ ਕਲੈਂਡਰ |
ਸਭ ਕੁੱਝ ਓਹੀ ਏ, ਫਿਰ ਵੀ ਕੁਝ ਨਾ ਹੋਣ ਦਾ ਅਹਿਸਾਸ ਹੈ, ਕਿੰਝ ਸਮਝਾਵਾਂ ਇਸ ਦਿਲ ਨੂੰ, ਪਿਆਰ 'ਚ ਕਿੰਨੇ ਝਮੇਲੇ ਨੇ.. ਜਿਨ੍ਹਾਂ ਨੂੰ ਇਹ ਲੋਚਦਾ ਹੈ ਉਹ ਦੂਰ ਵਸੇਦੇਂ ਨੇ.. ਉਹ ਲੱਖਾਂ ਕੋਹਾ ਦੁਰ ਨੇ, ਦਿਲ ਨੁੰ ਇਸ ਗੱਲ ਦਾ ਅਹਿਸਾਸ ਹੈ, ਪਤਾ ਨਹੀਂ ਕਿਉਂ ਅੱਜ ਇਹ ਦਿਲ ਉਦਾਸ ਹੈ.. ਆਖਰ ਇੱਕ ਦਿਨ ਆਉਗਾ ਫੇਰ ਸੱਜਣਾਂ ਨਾਲ ਮੁਲਾਕਾਤ ਦਾ, ਦਿਲ ਨੁੰ ਇਸ ਗੱਲ ਦੀ ਆਸ ਹੈ.. ਪਤਾ ਨਹੀਂ ਕਿਉ ਅੱਜ ਇਹ ਦਿਲ ਉਦਾਸ ਹੈ.
ਖੁਸ਼ੀ ਕਹਿੰਦੀ ਮੈਂ ਪੰਜ ਦਿਨਾਂ ਵਿਚ ਆਵਾਂਗੀ.. ਮੈਂ ਜ਼ਿੰਦਗੀ ਦਾ ਕਲੈਂਡਰ ਦੇਖਿਆ ਤਾਂ ਪਤਾ ਲਗਾ ਕੇ ਮੇਰੀ ਜ਼ਿੰਦਗੀ ਦੇ ਦਿਨ ਹੀ ਚਾਰ ਨੇ.....
|
|
15 Mar 2011
|
|
|
pyar |
ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ ਨੇ.. ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ ਪਛਤਾਉਂਦੇ ਨੇ.. ਜੇ ਦਿਲ ਚ ਹੋਵੇ ਪਿਆਰ ਸੱਚਾ....ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ
|
|
16 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|