kya bat aa ji kuria v rab ne ki cheej bania ne jena nu bna k rab v pachtonda hou k jo cheej main banai ode piche e lok menu bhul gai te mere bachea varge munde ona te dul gae,,,,, te apnde handea mundea nu e bhul ge..........H.singh
ਜਿੰਦਗੀ ਕੀ ਹੈ ਮੈ ਅੱਜ ਤੱਕ ਜਾਣ ਹੀ ਨਹੀ ਸਕਿਆ,
ਆਪਣੇ ਆਪ ਨੂੰ ਅਜੇ ਪਹਿਚਾਣ ਹੀ ਨਹੀ ਸਿਆਕ,
ਮੈ ਆਪਣੀ ਜਿੰਦਗੀ ਨੂੰ ਸਾਮਝਣ ਦੀ ਕੋਸ਼ਿਸ਼ ਕਰਦਾ ਰਹਾਗਾ,
ਆਖਰੀ ਸਾਹ ਤੱਕ ਇਦੇ ਨਾਲ ਲਾੜਦਾ ਰਹਾ ਗਾ.........ਇੱਹ ਹੈ ਜਿੰਦਗੀ........................H.Singh