|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿੰਦਗੀ ਦੇ ਘੋਲ |
ਜਿੰਦਗੀ ਦੇ ਘੋਲ ਵਿਚ.ਮੈ ਲੜਦਾ ਰਿਹਾ
ਜੱਗ ਜਿਤਣ ਦੀਆਂ ਗਲਾ ਮੈ ਕਰਦਾ ਰਿਹਾ
ਸੱਚ ਤੇ ਕਦੇ ਝੂਠ ਦੇ ਰਾਹ ਪੈਰ ਮੈ ਧਰਿਆ
ਹਰ ਇਕ ਘੁਲ਼ਾਂਟੀਆ ਇਥੇ ਸਾਹਾਂ ਤੋ ਹਰਿਆ
ਚੱਕੀ ਫਿਰਦੇ ਨੇ ਮੈਨੂੰ ਚਾਰ ਕਾਨ੍ਹੀ
ਸਫਰ ਜਿੰਦਗੀ ਦਾ ਇਹ ਆਖਰੀ ਹੈ
ਪਾਪ ਖੱਟਦਾ ਰਿਹ ਜਿਹਨਾ ਲਈ
ਮੁਕ ਗੲੀ ਉਹਨਾ ਨਾਲ ਮੁਸਾਫਿਰੀ ਹੈ
ਦੁਸ਼ਮਣ ਖੂਸ਼ ਤੇੇ ਸੱਜਣ ਰੋਣਗੇ
ਬਸ ਇਹ ਵੀ ਕੂਝ ਕੁ ਪਲਾ ਲਈ ਹੋਣਗੇ
ਧਿਆਨ ਚਿਤਾ ਦੀ ਅੱਗ ਬਲਦੀ ਵਿਚ ਨੇ ੇ
ਸਬ ਅਪਣੀ ਅਪਣੀ ਜਲਦੀ ਵਿਚ ਨੇ
ੇ
ਮੇਰੇ ਮੋਏ ਦਾ ਖੌਫ ਉਤਾਰਦੇ ਨੇ
ਛਿੱਟੇ ਪਾਣੀ ਦੇ ਮਾਰ ਕੇ ਝਾੜਦੇ ਨੇੇ
ਦੋ.ਚਾਰ ਦਿਨ ਬਾਅਦ ਫਿਰ ਜਾ ਕੇ
ਅਸਥੀਆਂ ਗੰਗਾ ਵਿਚ ਉਤਾਰਦੇ ਨ
|
|
07 Apr 2014
|
|
|
|
Zindagi de ghol,...........great express in words,.........duawaan
|
|
07 Apr 2014
|
|
|
|
|
|
ਕਰ ਸਕਦੇ ਪ੍ਰਿਤਪਾਲ, ਕਿਸ ਕੋਲੋ ਮੰਗੀਏ ਜੋ ਦੇਵੇ ਬਿਨ ਅਹਿਸਾਨ, ਪਿੱਠ ਕਰਦੇ ਕਿਉਂ ਹੋ। ,ਸ਼ੁਕਰੀਆ,ਜੀ,ਹਮੇਸ਼ਾਂ ਦੀ ਤਰਾਂ " ਬਾ-ਕਮਾਲ "
|
|
09 Apr 2014
|
|
|
|
|
|
|
bahut khoob sanjeev g....
very true actually....
baht sohna likhya aa....
stay blessed
|
|
30 Aug 2014
|
|
|
|
Well crafted composition on struggle of life Sanjeev Ji !
Carry on !
TFS, God Bless !
|
|
31 Aug 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|