Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਜਿਊਣਾ
ਖੁੱਦ ਨੂੰ ਪੁੱਛ ਤੂੰ ਕਿਸ ਮਿਕਦਾਰ ਵਿਚ ਜਿੳੂਣਾ
ਸੱਚ ਜਾਂ ਝੂਠ ਕਿਸ ਕਿਰਦਾਰ ਵਿਚ ਜਿੳੂਣਾ

ਬਦਲ ਲੈ ਤੂੰ ਭਾਵੇਂ ਹਰ ਇਕ ਮੋੜ ਤੇ ਸੱਜਣ
ਜਾਂ ਇਕ ਦੇ ਹੀ ਚੈਨ ਤੇ ਕਰਾਰ ਵਿਚ ਜੀੳੂੁਣਾ

ਕਿਤੇ ਬਣ ਜਾਣ ਨਾ ਤੇਰੇ ਸ਼ੋਂਕ ਹੀ ਅਜਗਰ
ਜੋ ਸਿੱਖ ਜਾਵੇ ਤੂੰ ਫਿਰ ਹੰਕਾਰ ਵਿਚ ਜਿੳੂਣਾ

ਨਗਨ ਹੀ ਜਿਉਣਾਂ ਪੈਦਾਂ ਹੈ ਤੈਨੂੰ ਤਾਂ ਵੀ ਕੀ
ਸਿੱਖ ਲੈ ਸ਼ਮਸ਼ੀਰ ਦੇ ਸੰਸਕਾਰ ਵਿਚ ਜਿੳੂਣਾ

ਉਹਦੇ ਕੋਲ ਤਾਂ ਹੈ ਤੇਰੇ ਹਰ ਪਲ ਦਾ ਹਿਸਾਬ
ਨਾ ਬੇਸ਼ੁਕਰਾ ਹੋ ਸਿੱਖ ਇਤਬਾਰ ਵਿਚ ਜਿੳੂਣਾ

ਖੋਹ ਲੈਣ ਗੇ ਤੇਰੇ ਤੋਂ ਤੈਨੂੰ ਇਹ ਦੁਨਿਆਵੀ ਨਸ਼ੇ
ਸਿੱਖ ਉਹਦੇ ਨਾਮ ਦੇ ਸਰਸ਼ਾਰ ਵਿਚ ਜਿੳੂਣਾ


ਸੰਜੀਵ ਸ਼ਰਮਾ
20 Sep 2014

Sandeep Sharma
Sandeep
Posts: 715
Gender: Male
Joined: 28/Mar/2014
Location: Garshankar
View All Topics by Sandeep
View All Posts by Sandeep
 
ਸੰਜੀਵ ਜੀ ਤੁਹਾਡੀ ਕਲਮ ਤੋਂ ੲਿੱਕ ਹੋਰ ਵਜਨਦਾਰ ਰਚਨਾ ਜੋ self motivating and self analyzing ਹੈ ।

and this one is groundbreaking....

ਨਗਨ ਹੀ ਜਿਉਣਾਂ ਪੈਦਾਂ ਹੈ ਤੈਨੂੰ ਤਾਂ ਵੀ ਕੀ
ਸਿੱਖ ਲੈ ਸ਼ਮਸ਼ੀਰ ਦੇ ਸੰਸਕਾਰ ਵਿਚ ਜਿੳੂਣਾ ।

......... ਬਹੁ ਖੂਬ ਜੀ। Keep it Up ! TFS and God bless u.
20 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
sandeep g is nimani jahe koshis nu ena maan den lae bhaout shukria .....
20 Sep 2014

KARAN GILL GILL
KARAN GILL
Posts: 480
Gender: Male
Joined: 19/Jul/2011
Location: Totronto
View All Topics by KARAN GILL
View All Posts by KARAN GILL
 

boht  khoob

21 Sep 2014

Navi ......
Navi
Posts: 587
Gender: Female
Joined: 29/Jul/2014
Location: jalandhar
View All Topics by Navi
View All Posts by Navi
 

sanjeev g bahut hi umda rachna......

 

really appriciable......

 

lafazaa da bht sohna use karke likhi gyi ik bht inspirational composition

 

carry on

 

thanx share karn li

 

khush raho.... 

21 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
bhaot bhaout shukria navi g te gill g.....
21 Sep 2014

JAGJIT SINGH JAGGI
JAGJIT SINGH
Posts: 1722
Gender: Male
Joined: 03/Jun/2013
Location: Gurgaon
View All Topics by JAGJIT SINGH
View All Posts by JAGJIT SINGH
 

 

ਵਾਹ ! ਵਿਚਾਰ ਦੀਆਂ ਬੁਲੰਦੀਆਂ ਛੋਹਂਦੀ ਬਾ-ਕਮਾਲ ਕਿਰਤ ਹੈ "ਜਿਊਣਾ" - ਜੀਵਨ ਦੇ ਫਲਸਫੇ ਨਾਲ ਲਬਾ ਲਬ ਇਹ ਰਚਨਾ ਫੋਰਮ ਦਾ ਚੋਣਵਾਂ ਨਗ ਹੈ, ਬਾਈ ਜੀ |     
ਉਹਦੇ ਕੋਲ ਤਾਂ ਹੈ ਤੇਰੇ ਹਰ ਪਲ ਦਾ ਹਿਸਾਬ 
ਨਾ ਬੇਸ਼ੁਕਰਾ ਹੋ ਸਿੱਖ ਇਤਬਾਰ ਵਿਚ ਜਿੳੂਣਾ 
ਖੋਹ ਲੈਣ ਗੇ ਤੇਰੇ ਤੋਂ ਤੈਨੂੰ ਇਹ ਦੁਨਿਆਵੀ ਨਸ਼ੇ
ਸਿੱਖ ਉਹਦੇ ਨਾਮ ਦੇ ਸਰਸ਼ਾਰ ਵਿਚ ਜਿੳੂਣਾ 
 
ਰੱਬ ਰਾਖਾ !

ਵਾਹ ! ਵਿਚਾਰ ਦੀਆਂ ਬੁਲੰਦੀਆਂ ਛੋਹਂਦੀ ਬਾ-ਕਮਾਲ ਕਿਰਤ ਹੈ "ਜਿਊਣਾ" - ਜੀਵਨ ਦੇ ਫਲਸਫੇ ਨਾਲ ਲਬਾ ਲਬ ਇਹ ਰਚਨਾ ਫੋਰਮ ਦਾ ਚੋਣਵਾਂ ਨਗ ਹੈ, ਬਾਈ ਜੀ |     


ਉਹਦੇ ਕੋਲ ਤਾਂ ਹੈ ਤੇਰੇ ਹਰ ਪਲ ਦਾ ਹਿਸਾਬ 

ਨਾ ਬੇਸ਼ੁਕਰਾ ਹੋ ਸਿੱਖ ਇਤਬਾਰ ਵਿਚ ਜਿੳੂਣਾ 


ਖੋਹ ਲੈਣਗੇ ਤੇਰੇ ਤੋਂ ਤੈਨੂੰ ਇਹ ਦੁਨਿਆਵੀ ਨਸ਼ੇ

ਸਿੱਖ ਉਹਦੇ ਨਾਮ ਦੇ ਸਰਸ਼ਾਰ ਵਿਚ ਜਿੳੂਣਾ 

 

ਰੱਬ ਰਾਖਾ !

 

21 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
ਜਗਜੀਤ ਸਰ ਬਹੁਤ ਬਹੁਤ ਧੰਨਵਾਦ ਇਸ ਕਿਰਤ ਨੂੰ ਇੰਨ੍ਹਾ ਪਿਆਰ ਦੇਣ ਲਈ।
22 Sep 2014

Gurpreet  Dhillon
Gurpreet
Posts: 164
Gender: Male
Joined: 23/Feb/2013
Location: Fatehabad
View All Topics by Gurpreet
View All Posts by Gurpreet
 
Vry nce g
22 Sep 2014

SANJEEV SHARMA
SANJEEV
Posts: 456
Gender: Male
Joined: 06/Jan/2014
Location: Garhshankar
View All Topics by SANJEEV
View All Posts by SANJEEV
 
shukria gurpreet g
24 Sep 2014

Showing page 1 of 2 << Prev     1  2  Next >>   Last >> 
Reply