|
 |
 |
 |
|
|
Home > Communities > Punjabi Poetry > Forum > messages |
|
|
|
|
|
ਜਿਸਨੂੰ ਲੱਗੇ ਦੱਸਣ ਦੁੱਖ ਆਪਣਾ ਦੁੱਖ ਸੁਣਾ ਗਿਆ ਮਦਦ ਕਰਨ ਦੀ ਬਜਾਏ ਆਪਣੀ ਬੇਬਸੀ ਗੁਣਗੁਣਾ ਗਿਆ |
ਜਿਸਨੂੰ ਲੱਗੇ ਦੱਸਣ ਦੁੱਖ ਆਪਣਾ ਦੁੱਖ ਸੁਣਾ ਗਿਆ ਮਦਦ ਕਰਨ ਦੀ ਬਜਾਏ ਆਪਣੀ ਬੇਬਸੀ ਗੁਣਗੁਣਾ ਗਿਆ ਦੁੱਖ ਸੁਣਾਈਏ ਆਪਣੇ ਯਾਰ ਨੂੰ ਮਨ ਚ ਖਿਆਲ ਆਇਆ ਕਰਾ ਉਸੇ ਨਾਲ ਗੱਲ ਮੈ ਜਿਸ ਨਾਲ ਬਚਪਨ ਤੋ ਹੁਣ ਤੱਕ ਸਾਥ ਨਿਭਾਇਆ ਜੋ ਸੀ ਹਰ ਥਾਂ ਤੇ ਮੇਰਾ ਸਾਥੀ ਅੱਜ ਮੇਰੇ ਜਹਿਨ ਚ ਮਜਬੂਰ ਕਹਿਲਾਇਆ ਇਸ ਨਸੀਅਤ ਤੋ ਬਾਅਦ ਦਿਲ ਸਾਡਾ ਯਾਰੀ ਵੀ ਭੁਲਾ ਗਿਆ ਜਿਸਨੂੰ ਲੱਗੇ ਦੱਸਣ ਦੁੱਖ ਆਪਣਾ ਦੁੱਖ ਸੁਣਾ ਗਿਆ ਮਦਦ ਕਰਨ ਦੀ ਬਜਾਏ ਆਪਣੀ ਬੇਬਸੀ ਗੁਣਗੁਣਾ ਗਿਆ ਕੁੱਝ ਸਵਾਲ ਖੜੇ ਕਰ ਦਿਤੇ ਇਸ ਵਰਤਾਰੇ ਨੇ ਯਾਰ ਵੀ ਅੱਜ ਕੱਲ ਬੇਬਸੀਆ ਦੇ ਮਾਰੇ ਨੇ ਜਿੰਦਗੀ ਜਿਉਣ ਲਈ ਸਭ ਕਰ ਰਹੇ ਚਾਰੇ ਨੇ ਕਿਉਕਿ ਪੈਸਾ, ਲਾਲਚ ਸਭਨਾਂ ਤੇ ਭਾਰੇ ਨੇ ਅਰਸ਼ ਨੂੰ ਇਹ ਅਭੁੱਲ ਸੁਪਨਾ ਰੁਆ ਗਿਆ ਜਿਸਨੂੰ ਲੱਗੇ ਦੱਸਣ ਦੁੱਖ ਆਪਣਾ ਦੁੱਖ ਸੁਣਾ ਗਿਆ ਮਦਦ ਕਰਨ ਦੀ ਬਜਾਏ ਆਪਣੀ ਬੇਬਸੀ ਗੁਣਗੁਣਾ ਗਿਆ
|
|
27 Dec 2010
|
|
|
|
|
bhut khub veer g.... lajwab likhde o tuci ....
|
|
27 Dec 2010
|
|
|
|
meharbani vicky 22 and sunil 22 for reading and opinion
|
|
27 Dec 2010
|
|
|
|
arsh ji bohat vdhya likhya tuc.....
|
|
27 Dec 2010
|
|
|
|
|
|
well written ........likhde rho share krde rho ........asi hmesha apne aap nu maan matta mehsoos krde rhie tuhadian rchnava padke .......jio
|
|
27 Dec 2010
|
|
|
|
22 jass ji meharbani ji bahut baht ena maan den lai
|
|
27 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|