|
 |
 |
 |
|
|
Home > Communities > Punjabi Poetry > Forum > messages |
|
|
|
|
|
ਜਦ ਤਾਰਾ ਟਿਮਟਿਮਾਉਂਦਾ ਹੈ |
ਜਦ ਤਾਰਾ ਟਿਮਟਿਮਾਉਂਦਾ ਹੈ, ਬਹੁਤ ਕੁਛ ਕਹਣਾ ਚੌਂਦਾ ਹੈ........!!!
ਦੂਰੋਂ ਇਹ ਧਰਤੀ ਨੂੰ ਤਕਦਾ, ਆਪਣੇ ਦਿਲ ਦਾ ਦਰਦੀ ਲਭਦਾ, ਢੂਂਗੀ ਸੋਚ ਵਿਚ ਪਿਆ ਹੈ ਲਗਦਾ, ਕੋਣ ਸਮਝ ਇਸ ਨੂੰ ਪੋੰਦਾ ਹੈ ....!!! ਜਦ ਤਾਰਾ ਟਿਮਟਿਮਾਉਂਦਾ ਹੈ, ਬਹੁਤ ਕੁਛ ਕਹਣਾ ਚੌਂਦਾ ਹੈ........!!!
ਬੱਚੇ ਇਸ ਨੂੰ ਵੇਖ ਨੇੰ ਖਿੜ੍ਹਦੇ, ਆਸ਼ਿਕ਼ ਸਾਰੀ ਰਾਤ ਪਏ ਗਿਣਦੇ, ਕਈ ਆਪਣੇ ਪਿਆਰ ਨੂੰ ਇਸ ਵਿਚ ਚਿਣਦੇ, ਇਹ ਦੁਖ ਸੁਖ ਸਬਦੇ ਵੰਡਾਉਂਦਾ ਹੈ, ਜਦ ਤਾਰਾ ਟਿਮਟਿਮਾਉਂਦਾ ਹੈ, ਬਹੁਤ ਕੁਛ ਕਹਣਾ ਚੌਂਦਾ ਹੈ........!!!
ਸਭ ਦੇ ਦਿਲ ਨੂੰ ਇਹ ਹੈ ਭਾਉਂਦਾ, ਹਰ ਕੋਈ ਇਸਨੂੰ ਹੈ ਚੌਂਦਾ, ਜਦ ਇਹ ਏਨਾ ਸਾਥ ਨਿਭਾਉਂਦਾ, ਫਿਰ ਟੁਟਦੇ ਨੂੰ ਵੇਖ;ਕਿਓਂ ਦਿਲ ਰੀਝਾ ਮੰਗਣੀਆ ਚੌਂਦਾ ਹੈ, ਜਦ ਤਾਰਾ ਟਿਮਟਿਮਾਉਂਦਾ ਹੈ, ਬਹੁਤ ਕੁਛ ਕਹਣਾ ਚੌਂਦਾ ਹੈ........!!!
(ਕਲਮ: ਲੱਕੀ )
|
|
12 Mar 2012
|
|
|
|
nice one Lucky,
soft and innocent jihi sweet creation....
keep writing !!!
|
|
12 Mar 2012
|
|
|
|
nice 1 g ! tfs...likhde rvo!
|
|
13 Mar 2012
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|