|
 |
 |
 |
|
|
Home > Communities > Punjabi Poetry > Forum > messages |
|
|
|
|
|
ਜੋਦੜੀ |
ਸਿਮਰੋ ਜੀ ਨਾਮ ਸਜਣ ਦਾ ਸਿਮਰੋ
ਉਤਰੋ ਜੀ ਮੇਰੇ ਦਿਲ ਦੇ ਵਿਹੜੇ ਬਣ ਫਰਿਸ਼ਤਾ ਉਤਰੋ
ਲਾਵੋ ਜੀ ਮੈਨੂੰ ਹਿਕੜੀ ਨਾਲ ਲਗਾਵੋ
ਪਾਵੋ ਜੀ ਮੇਰੇ ਠੰਢ ਕਾਲਜੇ ਪਾਵੋ
ਕਰਾਂ ਜੋਦੜੀ ਸਜਣ ਜੀ ਮੇਰੀ ਯਾਦ ਗਲੀ 'ਚੋ ਗੁਜਰੋ
|
|
06 Apr 2011
|
|
|
|
|
|
|
ਬਹੁਤ ਹੀ ਵੱਖਰਾ ਲਿਖਿਆ ਬਾਈ ਜੀ, ਮਿਹਰਬਾਨੀ।
|
|
06 Apr 2011
|
|
|
|
|
ਮੈਨੂੰ ਤਾਂ ਸ਼ੁਰੂ ਚ ਧਾਰਮਿਕ ਕਵਿਤਾ ਦਾ ਭੁਲੇਖਾ ਪੈ ਗਿਆ ਸੀ lol...Anyways Nice Try !
|
|
06 Apr 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|