ਕਿ ਦੇਖ ਕੇ ਮੱਖੀ ਨਿਗਲ ਜਾਵਾਂ
ਕਿ ਬਿਨਾਂ ਸੁੰਨ ਕੀਤੇਅਪਰੇਸ਼ਨ ਕਰਵਾ ਲਵਾਂ
ਕਿ ਵੇਸਵਾ ਨਾਲਵਿਆਹ ਕਰਵਾ ਲਵਾਂ
ਤੇਰਾ ਐਸਾ ਜੋਗ ਹੈ
ਮੈਨੂੰ ਪਤਾ ਨਹੀ ਸੀ
ਮੈਂ ਤਾਂ ਆਸਣਾਂ ਨੂੰ ਜੋਗ ਸਮਝਦਾ ਸਾਂ
ਸ਼ਮੀਲ
ਬਹੁਤ ਖ਼ੂਬ ਜੀ .. TFS Ji ..
ਬਹੁਤ ਵਧੀਆ ਜੀ....tfs....ਬਿੱਟੂ ਜੀ.....