|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
|
| ਜੋਗ ਲਿਤਾ ਮੈਂ ਟਿਲੇ ਜਾ ਕੇ |
Ik chhoti jehi rachna hazar hai ji......
ਜੋਗ ਲਿਤਾ ਮੈਂ ਟਿਲੇ ਜਾ ਕੇ ਤੇ ਕੰਨੀ ਮੁੰਦਰਾਂ ਪਾਈਆਂ ਨੀ,
ਖੇੜਾ ਖਸਮ ਬਣਾਇਆ ਹੀਰੇ ਮੈਂ ਪਾਉਦਾਂ ਖੜਾ ਦੁਹਾਈਆਂ ਨੀ
ਦਰ ਦਰ ਜਾ ਕੇ ਭੀਖਿਆ ਮੰਗੀ, ਅੱਖੀਆਂ ਤੇਰੇ ਨਾਲ ਲਾਈਆਂ ਨੀ
ਖਾਤਰ ਤੇਰੀ ਜੋਗ ਮੈਂ ਲਿਤਾ ਚੂਰੀਆਂ ਯਾਦ ਵੀ ਆਈਆਂ ਨੀ
’ਸੋਹਲ’ ਗੱਲਾਂ ਰਾਂਝੇ ਚਾਕ ਦੀਆਂ ਸਭ ਨੂੰ ਆਣ ਸੁਣਾਈਆਂ ਨੀ
ਜਸਬੀਰ ਸਿੰਘ ਸੋਹਲ 1.09.10
|
|
01 Sep 2010
|
|
|
|
|
|
|
bahut wadhiya sir..!!!
thanks for sharing
|
|
01 Sep 2010
|
|
|
|
|
Dhanwad dostaan da..........
|
|
16 Sep 2010
|
|
|
|
|
|
|
|
|
Dhanwad Sunil ji..............
|
|
18 Sep 2010
|
|
|
|
|
nice one sir g.....thanx for sharing
|
|
18 Sep 2010
|
|
|
|
|
|
|
|
|
Dhanwad Amandeep Gill ji, kuldip ji te renu ji............
|
|
20 Sep 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|