|
 |
 |
 |
|
|
Home > Communities > Punjabi Poetry > Forum > messages |
|
|
|
|
|
|
|
|
ਮਿੱਟੀ ਦਾ ਮੈਂ ਬਾਵਾ ਨਾਹੀਂ
ਮੁੱਖੋਂ ਓਸ ਅਲਾਇਆ,
ਘੜਿਆ ਮੈਨੂੰ ਤੇਰੇ ਤਸੱਵਰ
ਸੁਪਨਿਆਂ ਕਾਜ ਰਚਾਇਆ |
bahut khoob te shaandar likheya tusi Jagjit sir,,,
kise kanj kuwari de khyalaat injh supne wang biyan kr dene har kise de wass di gall nahi.....es layi tusi wadhayi de patar ho,,,,
ena aaftabi tej hove ta apna aap kumla hi janda ae.
sachi kise supne wargi rachna likhi hai,,,,,,,,
war waar parhan nu man kr reha ae,,,,,,,thanx for sharing.
|
|
|
|
18 Dec 2014
|
|
|
|
ਹਰਜਿੰਦਰ ਜੀ, ਇਸ ਪੁਰਾਣੀ ਕਿਰਤ ਦਾ ਨਜ਼ਰਸਾਨੀ ਕਰਕੇ ਇੰਨਾ ਮਾਣ ਕਰਨ ਲਈ ਤਹਿ-ਏ-ਦਿਲ ਤੋਂ ਧੰਨਵਾਦ ਜੀ |
ਪਾਠਕਾਂ ਦੇ ਹੌਂਸਲਾ ਅਫਜ਼ਾਈ ਸਦਕਾ ਹੀ ਹੋਰ ਵੀ ਚੰਗਾ ਲਿਖਣ ਦੀ ਪ੍ਰੇਰਣਾ ਮਿਲਦੀ ਹੈ |
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
ਹਰਜਿੰਦਰ ਜੀ, ਇਸ ਪੁਰਾਣੀ ਕਿਰਤ ਦਾ ਨਜ਼ਰਸਾਨੀ ਕਰਕੇ ਇੰਨਾ ਮਾਣ ਕਰਨ ਲਈ ਤਹਿ-ਏ-ਦਿਲ ਤੋਂ ਧੰਨਵਾਦ ਜੀ |
ਪਾਠਕਾਂ ਦੇ ਹੌਂਸਲਾ ਅਫਜ਼ਾਈ ਸਦਕਾ ਹੀ ਹੋਰ ਵੀ ਚੰਗਾ ਲਿਖਣ ਦੀ ਪ੍ਰੇਰਣਾ ਮਿਲਦੀ ਹੈ | Sorry for delay in reply...
ਜਿਉਂਦੇ ਵੱਸਦੇ ਰਹੋ | ਰੱਬ ਰਾਖਾ |
|
|
14 Jan 2015
|
|
|
|
Mazaa aa gya eh kavita parh ke M isnu gunguna reha si .. Mahaul ch khushbo bhar gyi .. 👍 Jeonde raho Hor vi sohna sohna likhde raho Rab rakha !!!!
|
|
29 Apr 2015
|
|
|
|
ਮਾਵੀ ਬਾਈ ਜੀ, ਸ਼ਰਾਫਤ ਦਾ ਤਕ਼ਾਜ਼ਾ ਹੈ, ਇਸ ਕਰਕੇ ਜਵਾਬ ਦੇਣ ਵਿਚ ਦੇਰੀ ਲਈ ਖਿਮਾ ਦਾ ਜਾਚਕ ਹਾਂ - ਭਾਵੇਂ ਦੇਰੀ ੩-੪ ਦਿਨ ਹੈਕਰਜ਼ ਦੀ ਹਰਕ਼ਤ ਕਰਕੇ ਸਾਈਟ ਬੰਦ ਹੋਣ ਦੇ ਕਾਰਨ ਹੋਈ ਹੈ |
ਆਪਨੇ ਬੜੇ ਪਿਆਰ ਨਾਲ ਕਿਰਤ ਨੂੰ ਵਾਚਿਆ ਅਤੇ ਗੁਨਗੁਨਾ ਕੇ ਇਸਦਾ ਇਸਤਕਬਾਲ ਕੀਤਾ | ਤਹਿ ਏ ਦਿਲ ਤੋਂ ਸ਼ੁਕਰੀਆ | ਇਸ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ |
ਮਾਵੀ ਬਾਈ ਜੀ, ਸ਼ਰਾਫਤ ਦਾ ਤਕ਼ਾਜ਼ਾ ਹੈ, ਇਸ ਕਰਕੇ ਜਵਾਬ ਦੇਣ ਵਿਚ ਦੇਰੀ ਲਈ ਖਿਮਾ ਦਾ ਜਾਚਕ ਹਾਂ - ਭਾਵੇਂ ਦੇਰੀ 3-4 ਦਿਨ ਹੈਕਰਜ਼ ਦੀ ਹਰਕ਼ਤ ਕਰਕੇ ਸਾਈਟ ਬੰਦ ਹੋਣ ਦੇ ਕਾਰਨ ਹੋਈ ਹੈ |
ਆਪਨੇ ਬੜੇ ਪਿਆਰ ਨਾਲ ਕਿਰਤ ਨੂੰ ਵਾਚਿਆ ਅਤੇ ਗੁਨਗੁਨਾ ਕੇ ਇਸਦਾ ਇਸਤਕਬਾਲ ਕੀਤਾ | ਤਹਿ ਏ ਦਿਲ ਤੋਂ ਸ਼ੁਕਰੀਆ | ਇਸ ਹੌਂਸਲਾ ਅਫਜ਼ਾਈ ਲਈ ਬਹੁਤ ਬਹੁਤ ਧੰਨਵਾਦ |
ਜਿਉਂਦੇ ਵੱਸਦੇ ਰਹੋ |
ਰੱਬ ਰਾਖਾ |
|
|
04 May 2015
|
|
|
|
|
|
Sir, ਬਹੁਤ ਸੋਹਣੀ ਰਚਨਾ ....ਉਸ ਸੋਹਣੇ ਜੋਗੀ ਦੇ ਦਰਸ਼ਨ ਕਰ੍ਮਾਵਾਲੇ ਨੈਣਾ ਨੂੰ.....ਆਨੰਦ ਆ ਗਿਆ
|
|
04 May 2015
|
|
|
|
ਮਾਵੀ ਜੀ, ਉੱਤਰ ਵਿਚ ਦੇਰੀ ਲਈ ਛਿਮਾ ਯਾਚਨਾ | ਉਂਜ ਬਹਾਨੇ ਬਾਜ਼ ਬੰਦੇ ਨੂੰ ਬਹਾਨੇ ਬਹੁਤ ਜੀ: ਦੇਰੀ ਦੇ ਦੋ ਕਾਰਨ - ਇੱਕ ਤਾਂ ਅਸੀਂ ਬਾਹਰ ਸੀ ਮੁੰਬਈ ਅਤੇ ਦੂਜਾ ਸਾਈਟ ਡਾਉਨ ਸੀ ! ਆਪਨੂੰ ਕਿਰਤ ਪਸੰਦ ਆਈ, ਇਹ ਜਾਣ ਕੇ ਖੁਸ਼ੀ ਹੋਈ ਅਤੇ ਅਨਬੋਲਿਆ ਇਸ਼ਾਰਾ ਵੀ ਮਿਲਿਆ |
ਬਹੁਤ ਬਹੁਤ ਸ਼ੁਕਰੀਆ |
|
|
05 May 2015
|
|
|
|
|
|
|
|
|
|
 |
 |
 |
|
|
|