|
 |
 |
 |
|
|
Home > Communities > Punjabi Poetry > Forum > messages |
|
|
|
|
|
johal saab |
ਮੈਂ ਆਪਣੇ ਖਿਆਲਾਂ ਦੇ ਖ਼ੇਤਾਂ ਵਿੱਚ ਸੋਚ ਦੀ ਖ਼ੇਤੀ ਕਰਦਿਆਂ ਦਿੱਲ ਦੀ ਬੰਜ਼ਰ ਜ਼ਮੀਨ ਉੱਤੇ ਜਦ ਵੀ ਜੋ ਵੀ ਬੀਜ਼ਦਾ ਹਾਂ ਸਿਰਫ਼ ਤੇ ਸਿਰਫ਼ ਬਸ ਇੱਕ ਤੇਰੇ ਪਿਆਰ ਦੇ ਬੀਜ਼ ਉੱਗਦੇ ਹਨ ਸਿੰਜਦਾ ਹਾਂ ਮੈਂ ਏਨਾਂ ਨੂੰ ਆਪਣੇ ਖੂੱਨ ਨਾਲ ਪਸੀਨੇ ਨਾਲ ਤੇ ਇੰਤਜ਼ਾਰ ਚੇ ਕੇਰੇ ਹੋਏ ਤੇਰੇ ਹੰਝੂ ਵੀ ਤਾਂ ਖਾਦ ਵਾਂਗ ਲਗਦੇ ਨੇ ਸਾਡ...ੀ ਏਸ ਫ਼ਸਲ ਨੂੰ ਤੇ ਨਿੱਕੀ-ਮੋਟੀ ਉੱਗੀ ਏਹ ਕੱਖ ਤੇ ਬੂਟੀ ਸਾਡੇ ਇੱਕ-ਦੂਜੇ ਤੇ ਅਡੋਲ਼ ਵਿਸ਼ਵਾਸ ਅੱਗੇ ਕਦੇ ਨਹੀਂ ਟਿੱਕੀ ਪਰ ਜਦ ਵੀ ਸਾਡੀ ਵਫ਼ਾ ਦੀ ਫ਼ਸਲ ਪੱਕ ਕੇ ਜੁਆਨ ਹੋ ਜਾਂਦੀ ਏ ਤਾਂ ਏਹ ਨਫ਼ਰਤ ਦੇ ਵਾਵਰੋਲੇ ਜ਼ਾਤ-ਪਾਤ ਦੇ ਝੁੱਲਦੇ ਤੂਫ਼ਾਨ ਸਾਡੀ ਏਹ ਪੱਕੀ ਫ਼ਸਲ ਉਜਾੜ ਦਿੰਦੇ ਹਨ ਪਰ ਤੈਨੂੰ ਕਸਮ ਹੈ ਮੇਰੇ ਖੂੱਨ ਦੀ ਮੈਨੂੰ ਕਸਮ ਹੈ ਤੇਰੇ ਡੁੱਲੇ ਹੰਝੂਆਂ ਦੀ ਨਹੀਂ ਕਰਾਂਗੇ ਅਸੀਂ "ਖੁੱਦਕਸ਼ੀ" ਆ ਫੇਰ ਬੀਜ਼ ਆਪਣੇ ਪਿਆਰ ਦੇ ਬੀਜ਼ ਹਾਲੇ ਬਹੁੱਤ ਖੂੱਨ ਹੈ ਮੇਰੇ ਕੋਲ ਏਸ ਫ਼ਸਲ ਨੂੰ ਸਿੰਜਣ ਲਈ...... ""**ਬਾਲੀ ਜੌਹਲ**""
|
|
09 Mar 2011
|
|
|
Realy Impressive |
Bahut khoob................Andaaz-e Byaan...................Deep Thinking...................Akhraan da male jol bahut hi lajwaab
Thanks for sharing...God Bless You
|
|
09 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|