|
 |
 |
 |
|
|
Home > Communities > Punjabi Poetry > Forum > messages |
|
|
|
|
|
ਜੋਵਨ ਚੜ੍ਹੀ ਰਾਤ ਨੇ |
ਜੋਵਨ ਚੜ੍ਹੀ ਰਾਤ ਨੇ
ਕਰਕੇ ਸ਼ਿੰਗਾਰ ਗਮਾ ਦਾ
ਮੈਨੂੰ ਲਾੜਾ ਲਿਆ
ਅਪਣਾ ਬਣਾ
ਟੁੱਟੇ ਹੋਏ ਤਾਰੇਆਂ ਦੀ
ਕਰਾ ਇਕੱਠੀ ਰਾਖ ਨੂੰ
ਬਣਾ ਕੇ ਮੈਂ ਤਾਂ ਸੁਰਮਾ
ਨੈਣਾ ਵਿਚ ਲਵਾ ਹੁਣ ਪਾ
ਆਖਾ ਮਾਂ ਮੇਰੀਏ
ਗਮਾ ਵਾਲੇ ਸੂਤ ਦਾ
ਸਹਿਰਾ ਹੁਣ ਗੁੰਦ ਕੇ
ਮੱਥੇ ਮੇਰੇ ਦਵੋ ਨੀ ਸਜਾ
ਬਣ ਕੇ.ਬਰਾਤੀ ਜਹਿੜੇ
ਆਏ ਚੰਦ ਤਾਰੇ ਜੋ
ਇਕ ਇਕ ਘੜਾ ਮੈਨੂੰ
ਹੋਿਕਅਾ ਦਾ ਦਵੋ ਨੀ ਦਵਾ
ਸੋਗ ਵਾਲੀ ਲੱਕੜੀ ਦਾ
ਬਣਾਵੋ ਹੁਣ ਦਾਜ ਮੈਨੂੰ
ਇਸ਼ਕੇ ਦੀ ਸਿਉਂਕ ਕਿਤੇ
ਇਹਨੂੰ ਹੁਣ ਜਾਵੈ ਨਾ ਖਾ
|
|
21 May 2014
|
|
|
|
ਸ਼ਿੰਗਾਰ ਗਮਾਂ ਦਾ, ਇਸ਼ਕੇ ਦੀ ਸਿਓਂਕ..... wonderful !!!
Good One Sanjeev Bai Ji !
Thanks for Sharing......
God Bless !
|
|
21 May 2014
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|