|
 |
 |
 |
|
|
Home > Communities > Punjabi Poetry > Forum > messages |
|
|
|
|
|
ਜੋਤੀ |
ਧਰਤੀਓਂ ਪਾਣੀ ਮੁੱਕ ਨਹੀਂ ਸਕਣਾ। ਅਕਾਸ਼ ਹਿਰਦੇ ਚੋਂ ਸੁੱਕ ਨਹੀਂ ਸਕਣਾ।
ਹਵਾ ਰਫਤਾਰ ਨਿਰੰਤਰ ਨਹੀਂ ਰਹਣੀ, ਅਹੰਕਾਰ ਬੰਦੇ ਦਾ ਮੁੱਕ ਨਹੀਂ ਸਕਣਾ।
ਮਨ ਅੰਤਰ ਪੀੜਾ ਦੱਬ ਨਾ ਸਕਿਉਂ, ਬਾਹਰੋਂ ਬੰਦਿਆ ਝੁੱਕ ਨਹੀਂ ਸਕਣਾ।
ਅਗਨ ਦੀ ਤਪਸ਼ ਸਿਰਫ ਤਨ ਨੂੰ ਸੇਕੇ, ਅੰਦਰੋਂ ਤੱਪ ਨੇ ਰੁਕ ਨਹੀਂ ਸਕਣਾ।
ਫੈਸਲਾ ਮਨ ਦਾ ਜੋ ਤਨ ਦੀ ਖਾਤਿਰ, ਫਿਤਰਤ ਦਾ ਰਸ ਸੁੱਕ ਨਹੀਂ ਸਕਣਾ।
ਇੱਕ ਪ੍ਰਕਾਸ਼ ਤੇਂ ਜਗੇ ਹਰ ਜੋਤੀ, ਝੂਠ ਪਸਾਰੇ ਤੋਂ ਮਨ ਉਕ ਨਹੀਂ ਸਕਣਾ।
ਹੰਕਾਰ ਦੇ ਕਾਰਨ ਸੱਭ ਦੁੱਖ ਨੇ ਪਾਏ, ਅਹਿਸਾਨ ਖੁੱਦਾਈ ਰੁੱਕ ਨਹੀ ਸਕਣਾ। ਗੁਰਮੀਤ ਸਿੰਘ
|
|
23 Jan 2013
|
|
|
|
ਕਿਆ ਬਾਤ ਹੈ ਜੀ ... ਬਹੁਤ ਹੀ ਖ਼ੂਬ ਜੀ ... ਲ਼ਾ-ਜਵਾਬ .. ਬਾ-ਕਮਾਲ਼ .. TFS Ji ...
|
|
23 Jan 2013
|
|
|
|
safar vich han tusi hath fer par kar dende ho,
manu annepan de koi hun dard nahin hunde.
DHANWAD JI.
|
|
23 Jan 2013
|
|
|
|
ਬਹੁਤ ਵਧੀਆ ਜੀ......ਲਾਜਵਾਬ......
|
|
25 Jan 2013
|
|
|
|
Thanks............sir............ji............
|
|
26 Jan 2013
|
|
|
|
|
|
Manukhi Subaa te sohna vichar
|
|
28 May 2015
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|