ਲੁਕੋ ਕੇ ਆਪਣੇ ਦਰਦ ਕੁਝ ਇੰਝ ਸੀ ਓਹ ਮੁਸਕੁਰਾ ਪਿਆ ਤੱਕ ਕੇ ਮੁਖ਼ ਓਹਦਾ ਦਿਲ ਮੇਰੇ 'ਚ ਜ਼ਲਜ਼ਲਾ ਜਿਹਾ ਸੀ ਆ ਗਿਆ ਬਾਗ ਹਸਰਤਾਂ ਤੇ ਆਸਾਂ ਦਾ ਸੀ ਜੋ ਲਗਦਾ ਖਿੜਿਆ ਜਿਹਾ ਪਲ ਵਿਚ ਲੱਗਿਆ ਜਿਵੇਂ ਸੀ ਓਹ ਕੁਮਲਾਹ ਗਿਆ ਕੰਬਦੇ ਅਲਫਾਜ਼ ਤੇ ਮੱਲੋ-ਮੱਲੀ ਓਹਦੀ ਅਖੀਆਂ 'ਚ ਨੀਰ ਜਾਪਦਾ ਸੀ ਜਿਵੇਂ ਸਬ ਕੁਝ ਆਪਣਾਂ ਸੀ ਉਸਨੇ ਗੁਆ ਲਿਆ ਵਿਛੜ ਕੇ ਮੇਰੇ ਤੋਂ ਹੋ ਗਿਆ ਭਾਵੇਂ ਓਹ ਆਪ ਵੀ ਅਧੂਰਾ ਸਾਂਝ ਮੇਰੀ ਵੀ ਉਮਰਾਂ ਲਈ ਓਹ ਜੁਦਾਈ ਨਾਲ ਪਾ ਗਿਆ "ਗੁਰਜੀਤ" ਜ਼ਰਿਆ ਮੈਂ ਵੀ ਇਹ ਸਬ ਜਦ ਤਕ ਚਲਿਆ ਦਿਲ ਤੇ ਜ਼ੋਰ ਅਖੀਰ ਤੁਰ ਜਾਂਦੇ ਉਸਨੂੰ ਵੇਖ਼, ਰੋਏ ਬਿਨਾਂ ਮੈਥੋਂ ਵੀ ਨਾਂ ਰਿਹਾ ਗਿਆ
bahut vadia veer
ਵਧੀਆ ਖਿਆਲ ਨੇ
ਬੁਰਾ ਨਾ ਮੰਨਣਾ ਰਿਦਮ "ਚ ਬਹੁਤ ਗੜਬੜ ਹੈ ,,,,
ਧਿਆਨ ਦਿਓ ,,,,,,ਜੀਓ
ਸੋਹਣਾ ਲਿਖਿਆ ਵੀਰ .....ਲਿਖਦੇ ਰਹੋ
ਬੋਹਤ ਬੋਹਤ ਧੰਨਵਾਦ ਗੁਲਵੀਰ ਜੀ..
ਤੁਹਾਡਾ ਬਹੁਤ ਬਹੁਤ ਧੰਨਵਾਦ ਗੁਰਮਿੰਦਰ ਵੀਰ ਜੀ ....ਵੀਰ ਜੀ ਮੁਆਫੀ ਚਾਹੂੰਗਾ ਮੈਂ ਹੁਣੇ ਹੀ ਲਿਖਣਾ ਸ਼ੁਰੂ ਕੀਤਾ ਹੈ ਸੋ ਇਸ ਕਰਕੇ ਗਲਤੀ ਹੋ ਜਾਂਦੀ ਹੈ...ਪਰ ਤੁਸੀਂ ਮੈਨੂੰ ਦੱਸੋ ਕੀ ਸਹੀ ਰਿਧਮ ਕੀ ਹੋਣੀ ਚਾਹੀਦੀ ਸੀ , ਤਾਂ ਕੇ ਮੈਂ ਅੱਗੇ ਤੋਂ ਧਿਆਨ ਰਖ ਸਕਾਂ....
ਮਿਹਰਬਾਨੀ ਜੱਸ ਵੀਰ.....
bahut vdia gajal a veer g.. mainu gajal bare enni khowledge nahi a g.. par gurminder veer g.. jo kiha a os vall jrur dhian krio g.. he is very nice writer...
ਵਧਿਆ ਲਿਖਿਆ ਹੈ...ਗੁਰਜੀਤ...ਅਗੋ ਹੋਰ ਵੀ ਮਹਿਨਤ ਕਰੋ.....
Bohat Bohat Dhanwaad Sunil Ji te J VEER