In Gurmukhi
ਮੇਰੀ ਜੁਗਨੀ ਫੈਸ਼ਨ-ਪੱਟੀ,
ਰਹਿੰਦੀ ਹਰ ਵੇਲੇ ਈ ਸੱਜੀ,
ਜੋ ਸੀ ਸਾਉ ਸ਼ੌਕੀਣਣ ਜੱਟੀ
ਸੂਟ-ਸਲੇਟੀ ਛੱਡਕੇ ਹੁਣ ਉਹ ਤੰਗ ਜਿਹੀਆਂ ਜ਼ੀਨਾਂ ਪਾਵੇ,
...ਸਾਗ ਸਰੋਂ ਦਾ ਨਹੀਉ ਭਾਉਂਦਾ ਬਰਗਰ-ਪੀਜ਼ੇ ਖਾਵੇ,
ਇਕ ਨਾਲ ਨਹੀਂ ਪੁੱਗਦੀ ਯਾਰੀ ਬਹੁਤੇ ਈ ਯਾਰ ਬਣਾਵੇ,
ਵਾਲ ਲੰਮੇ ਸੀ ਜੱਚਦੇ ਜੀਹਨੂੰ ਉਹ ਵੀ ਕੱਟੀਂਗ ਕਰਾਵੇ,
ਉ ਵੀਰ ਮੇਰੇਆ ਜੁਗਨੀ..
ਵੀਰ ਮੇਰੇਆ ਜੁਗਨੀ ਖੁੱਲਗੀ ਆ,
ਜਿਹੜੀ ਨਾਮ ਸੱਜਣ ਦਾ ਭੁੱਲਗੀ ਆ,
ਵਿੱਚ ਕਲਯੁਗ ਦੇ ਉਹ ਰੁੱਲਗੀ ਆl.................
In Roman
Meri Jugni Fashion Patti,
Rehndi har wele ee sajji,
Jo si saau shuankeenan jatti
suit-saleti chhadke hun oh tang jihiaaN jeanaN paave,
saag saroN da nahioN bhaunda burger peeze khaave,
ikk naal nahi puggdi yaari bahute e yaar banave
vaal lamme si jachde jeehnu oh vi cutting karaave
o veer mereya jugni
veer mereya jugni khullgi aa..
jehri naam sajjan da bhulgi aa...
vich kalyug de oh rullgi aa.....