|
 |
 |
 |
|
|
Home > Communities > Punjabi Poetry > Forum > messages |
|
|
|
|
|
ਜੁਗਨੂੰਆਂ ਦਾ ਕਤਲ ਹੋ ਗਿਆ |
ਓਹਦੇ ਘਰ ਰੋਸ਼ਨੀ ਕਰਨ ਦੀ ਕੋਸ਼ਿਸ਼ ਵਿੱਚ ਅੱਜ ਮੇਰੇ ਹਥੋਂ ਕਈ ਜੁਗਨੂੰਆਂ ਦਾ ਕਤਲ ਹੋ ਗਿਆ
ਓਹਦੇ ਕਹਿਨ ਦੀ ਦੇਰ ਸੀ ਤੇ ਜਜ਼ਬਾਤ ਮੇਰੇ ਕਾਹਲ਼ੇ ਪੈਅ ਗਏ, ਹੱਥਾਂ ਵਿੱਚ ਮੇਰੇ ਜੋ ਮਸਲ ਹੋ ਗਿਆ
ਓਹਦੀ ਜਿੰਦਗੀ ਦੇ ਹਿਸਾਬ-ਕਿਤਾਬ ਵਿੱਚ ਮੇਰਾ ਕਿਤੇ ਕੋਈ ਜ਼ਿਕਰ ਨਹੀ ਸੀ
ਤੇ ਫੇਰ ਮੈਂ ਪਾਸੇ ਤੇ ਵੱਜੀ ਇਕ ਲਾਇਨ ਨੂੰ ਦੇਖਿਆ ਤੇ ਦਿਲ ਨੂੰ ਦਿਲਾਸਾ ਦੇਣ ਲਈ ਮੈਂ ਹਂਸਲ ਹੋ ਗਿਆ
ਓਹਦੇ ਘਰ ਰੋਸ਼ਨੀ ਕਰਨ ਦੀ ਕੋਸ਼ਿਸ਼ ਵਿੱਚ ਅੱਜ ਮੇਰੇ ਹਥੋਂ ਕਈ ਜੁਗਨੂੰਆਂ ਦਾ ਕਤਲ ਹੋ ਗਿਆ
ਓਹਨੂੰ ਆਦਤ ਸੀ ਬਣ ਕੇ ਹਨੇਰੀ ਝਖੜ ਝੁੱਲ ਜਾਣ ਦੀ
ਤੇ ਮੈਂ ਉਜੜੇ ਜੇ ਖੇਤਾਂ ਵਾਂਗੂ, ਟੁੱਟੀ ਡਿੱਗੀ ਤੇ ਖਰਾਬ ਹੋਈ ਕੱਟਣ-ਵੱਡਣ ਤੋਂ ਅਜਾਦ ਹੋਈ ਫਸਲ ਹੋ ਗਿਆ
ਓਹਦੇ ਘਰ ਰੋਸ਼ਨੀ ਕਰਨ ਦੀ ਕੋਸ਼ਿਸ਼ ਵਿੱਚ ਅੱਜ ਮੇਰੇ ਹਥੋਂ ਕਈ ਜੁਗਨੂੰਆਂ ਦਾ ਕਤਲ ਹੋ ਗਿਆ
maaN ਗੁਰਪ੍ਰੀਤ
|
|
11 Feb 2013
|
|
|
|
ਵੀਰ ਜੀ ਸੋਹਣੀ ਰਚਨਾ ਹੈ ਪਰ ਤੁਹਾਡੀਆਂ ਪਹਿਲਾਂ ਵਾਲਿਆਂ ਅੱਗੇ ਕੁਝ ਵੀ ਨਹੀ ....
|
|
11 Feb 2013
|
|
|
|
ਹੁਣ ਮੈਂ ਸ਼ੁਕਰੀਆ ਕਹਾਂ ਕੇ sorry ... ਪਰ ਤਾਰ੍ਸ਼ਕ ਦਾ ਹਰ ਤੀਰ ਬ੍ਰਹਮ ਅਸਤਰ ਵੀ ਨਹੀ ਹੋ ਸਕਦਾ..
|
|
12 Feb 2013
|
|
|
|
This is the real one,...............i feel the feelings behind the writing,..........very well written,...........jeo veer g
|
|
06 Apr 2015
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|