ਪੱਥਰਾਂ ਵਰਗੇ ਇਨਸਾਨ ਹੋ ਗਏ।ਤਾਂ ਹੀਂ ਪੱਥਰ ਭਗਵਾਨ ਹੋ ਗਏ.।ਪੱਥਰਾਂ ਵਰਗੇ ਈਮਾਨ ਹੋ ਗਏ ।ਦਿ੍ਸ਼ਟੀ ਵਿੱਚ ਅਸਰ ਨਹੀਂ ਹੈ।ਬੇਵੱਸੀ ਵਿੱਚ ਕਸਰ ਨਹੀਂ ਹੈ।ਆਦਮੀ ਵਾਲਾ ਹਸ਼ਰ ਨਹੀਂ ਹੈ।ਸੱਚ ਸਾਹਮਣੇ ਝੂਠ ਇਹ ਬੋਲੇ।ਢੀਠ ਰਹੇ ,ਕੁਫ਼ਰ ਪਿਆ ਤੋਲੇ।ਜੁਲਮ ਕਰੇ ਕਿੰਝ ਧਰਮ ਫਰੋਲੇ।,