ਤੇਰੀ ਕਿਸਮਤ ਮਾੜੀ ...ਤੈਂਨੂੰ ਰਾਸ ਨਹੀ ਆਏ..ਵਾਅਦੇ ਸਾਡੇ ਸਾਰੇ ਬਣੇ ਸੀ ਸੱਚ ਦੇ...ਜਾ ਮੁੜ ਤੇਰਾ ਫੇਰ ਇਤਬਾਰ ਨਹੀ ਕਰਨਾ..ਜੁੜਦੇ ਨਾ ਦਿਲ ਤੇ ਟੁਕੜੇ ਟੁੱਟੇ ਕੱਚ ਦੇ...
bohat wadhiya likhea aap g ne.............
wah ji wah