|
 |
 |
 |
|
|
Home > Communities > Punjabi Poetry > Forum > messages |
|
|
|
|
|
|
ਹੁਣ ਬੱਸ ਕਰ |
ਬੱਸ ਕਰ ਜੀ ਹੁਣ ਬੱਸ ਕਰ ਜੀ i ਇਕ ਬਾਤ ਅਸਾਂ ਨਾਲ ਹੱਸ ਕਰ ਜੀ i
ਤੁਸੀਂ ਦਿਲ ਮੇਰੇ ਵਿਚ ਵਸਦੇ ਹੋ, ਐਵੇਂ ਸਾਥੋਂ ਦੂਰ ਕਿਉਂ ਨਸਦੇ ਹੋ , ਨਾਲੇ ਘਤ ਜਾਦੂ ਦਿਲ ਖਸਦੇ ਹੋ , ਹੁਣ ਕਿਤ ਵਲ ਜਾਸੋ ਨਸ ਕਰ ਜੀ i ਬੱਸ ਕਰ ਜੀ ਹੁਣ ਬੱਸ ਕਰ ਜੀ i
ਤੁਸੀਂ ਮੋਇਆਂ ਨੂੰ ਮਾਰ ਨਾ ਮੁੱਕਦੇ ਸੀ , ਖਿਦੋ ਵਾਂਗ ਖੂੰਡੀ ਨਿਤ ਕੁਟਦੇ ਸੀ , ਗਲ ਕਰਦਿਆਂ ਦਾ ਗੱਲ ਘੁਟਦੇ ਸੀ , ਹੁਣ ਤੀਰ ਲਗਾਓ ਕੱਸ ਕਰ ਜੀ i ਬੱਸ ਕਰ ਜੀ ਹੁਣ ਬੱਸ ਕਰ ਜੀ i
ਤੁਸੀਂ ਛੁਪਦੇ ਹੋ ਅਸਾਂ ਪਕੜੇ ਹੋ , ਅਸਾਂ ਨਾਲ ਜੁਲਫ ਦੇ ਜਕੜੇ ਹੋ , ਤੁਸੀਂ ਅਜੇ ਛੁਪਣ ਨੂੰ ਤੱਕੜੇ ਹੋ , ਹੁਣ ਜਾਣ ਨਾ ਮਿਲਦਾ ਨੱਸ ਕਰ ਜੀ i ਬੱਸ ਕਰ ਜੀ ਹੁਣ ਬੱਸ ਕਰ ਜੀ i
ਬੁਲ੍ਹਾ ਸ਼ਹੁ ਮੈਂ ਤੇਰੀ ਬਰਦੀ ਹਾਂ , ਤੇਰਾ ਮੁੱਖ ਵੇਖਣ ਨੂੰ ਮਰਦੀ ਹਾਂ , ਨਿੱਤ ਸੌ ਸੌ ਮਿੰਨਤਾਂ ਕਰਦੀ ਹਾਂ , ਹੁਣ ਬੈਠ ਪਿੰਜਰ ਵਿਚ ਧੱਸ ਕਰ ਜੀ i ਬੱਸ ਕਰ ਜੀ ਹੁਣ ਬੱਸ ਕਰ ਜੀ i
|
|
22 Dec 2012
|
|
|
|
ਬਹੁਤ ਵਧੀਆ ! ਸਾਂਝਿਆਂ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਵੀਰ ! ਜੀਓ,,,
|
|
22 Dec 2012
|
|
|
|
ਸ਼ੁਕਰੀਆ.....ਹਰਪਿੰਦਰ ਵੀਰ ਜੀ......
|
|
22 Dec 2012
|
|
|
|
|
|
all time fav.....thnx for sharing Sir |
|
|
22 Dec 2012
|
|
|
|
ਸ਼ੁਕਰੀਆ.....ਆਪ ਸੱਬ ਦਾ.....
|
|
24 Dec 2012
|
|
|
|
|
|
baba Bulle Shah ji di es rachana nu wadali shab ne .... apni aavaj de ke hor vadhia banaya a ....
|
|
24 Dec 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|