|
 |
 |
 |
|
|
Home > Communities > Punjabi Poetry > Forum > messages |
|
|
|
|
|
ਜਜ਼ਬਾਤ ਜੋ ਬੋਲ ਤੋਂ ਆਕੀ ਨੇ.. |
ਜਜ਼ਬਾਤ ਜੋ ਬੋਲ ਤੋਂ ਆਕੀ ਨੇ
ਅਜੇ ਪੇਸ਼ ਕਰਨੇ ਬਾਕੀ ਨੇ
ਨਾ ਜਾਮ ਮਿਲੇ ਨਾ ਜਬਾਬ ਮਿਲੇ
ਲਾਰਿਆਂ ਚ ਰਖਿਆ ਸਾਕੀ ਨੇ
ਇਹ ਗਰੂਰ ਹੈ ਜਾਂ ਸਰੂਰ ਹੈ
ਜਾਂ ਬਣਦੇ ਓਹ ਇਖਲਾਕੀ ਨੇ
ਦਰਖਾਸਤ ਦਸਤਕ ਦਿੰਦਾ ਰਹਿ
ਕਦੇ ਖੁਲ ਜਾਣਾ ਏ ਤਾਕੀ ਨੇ
ਬੜੇ ਨਾਜ਼ ਨਜ਼ਾਰੇ ਪੇਸ਼ ਕਰੇ
ਸੋਹਣਿਆਂ ਦੀ ਇੱਕ ਹੀ ਝਾਕੀ ਨੇ
ਅੱਜ ਅੰਬਰਾਂ ਦੇ ਵਿਚ ਉਡਦਾ ਏ
ਕੱਲ ਖਾਕ ਚ ਰਲਣਾ ਖਾਕੀ ਨੇ
ਕਿਓ ਰਿਸ਼ਤੇ ਨਾਤੇ ਕੂੜ ਦਿੱਤੇ
ਖੁਦ ਮਾਲਕ ਮੇਰੇ ਪਾਕੀ ਨੇ
ਸਾਹ ਸਤ ਸਿਵਿਆਂ ਸੂਤ ਲਏ
ਸੰਤਾਪ ਅਜੇ ਪਰ ਬਾਕੀ ਨੇ
ਅਸੀਂ ਤੈਨ੍ਨੂੰ ਆਪਣਾ ਮੰਨ ਬੈਠੇ
ਭਾਂਵੇ ਮੇਲ ਹੋਏ ਇਤਫਾਕੀ ਨੇ
ਜਜ਼ਬਾਤ ਜੋ ਬੋਲ ਤੋਂ ਆਕੀ ਨੇ
ਅਜੇ ਪੇਸ਼ ਕਰਨੇ ਬਾਕੀ ਨੇ
ਨਾ ਜਾਮ ਮਿਲੇ ਨਾ ਜਬਾਬ ਮਿਲੇ
ਲਾਰਿਆਂ ਚ ਰਖਿਆ ਸਾਕੀ ਨੇ
ਇਹ ਗਰੂਰ ਹੈ ਜਾਂ ਸਰੂਰ ਹੈ
ਜਾਂ ਬਣਦੇ ਓਹ ਇਖਲਾਕੀ ਨੇ
ਦਰਖਾਸਤ ਦਸਤਕ ਦਿੰਦਾ ਰਹਿ
ਕਦੇ ਖੁਲ ਜਾਣਾ ਏ ਤਾਕੀ ਨੇ
ਬੜੇ ਨਾਜ਼ ਨਜ਼ਾਰੇ ਪੇਸ਼ ਕਰੇ
ਸੋਹਣਿਆਂ ਦੀ ਇੱਕ ਹੀ ਝਾਕੀ ਨੇ
ਅੱਜ ਅੰਬਰਾਂ ਦੇ ਵਿਚ ਉਡਦਾ ਏ
ਕੱਲ ਖਾਕ ਚ ਰਲਣਾ ਖਾਕੀ ਨੇ
ਕਿਓ ਰਿਸ਼ਤੇ ਨਾਤੇ ਕੂੜ ਦਿੱਤੇ
ਖੁਦ ਮਾਲਕ ਮੇਰੇ ਪਾਕੀ ਨੇ
ਸਾਹ ਸਤ ਸਿਵਿਆਂ ਸੂਤ ਲਏ
ਸੰਤਾਪ ਅਜੇ ਪਰ ਬਾਕੀ ਨੇ
ਅਸੀਂ ਤੈਨ੍ਨੂੰ ਆਪਣਾ ਮੰਨ ਬੈਠੇ
ਭਾਂਵੇ ਮੇਲ ਹੋਏ ਇਤਫਾਕੀ ਨੇ
naib^
|
|
12 Mar 2011
|
|
|
|
hamesha di tra behatreen rachna ........bahut vadhia naib bai ....keep it up ....thanx for sharing here
|
|
12 Mar 2011
|
|
|
|
bahut khoobsurat likhia lai 22g,,,keep up the good work,,,:),,,
|
|
12 Mar 2011
|
|
|
|
bahut wadiya naib bhaji...keep writing and sharing........
|
|
12 Mar 2011
|
|
|
|
Bahut VADHIA jee har waar dee taran...thanks 4 sharing..!!
|
|
12 Mar 2011
|
|
|
|
|
|
ਸੱਭ ਦਾ ਸ਼ੁਕਰੀਆ ਮਿਹਰਬਾਨੀ ਜੀ ..
|
|
13 Mar 2011
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|