|
 |
 |
 |
|
|
Home > Communities > Punjabi Poetry > Forum > messages |
|
|
|
|
|
ਕਾਲ-ਚੱਕਰ |
ਭਲਾ ਕੌਣ ਆਖਦਾ ਹੈ ਕਿ ਬੀਤਿਆ ਵਕ਼ਤ ਮੁੜ ਨਹੀਂ ਆਉਂਦਾ ਮੇਰੇ ਕੋਲ ਲਿਆਓ ਉਸ ਨੂੰ ਤਾਂ ਜੋ ਮੈਂ ਦਿਖਾਵਾਂ ਉਸ ਨੂੰ ਮੇਰੇ ਅੱਜ ਤੇ ਪਏ ਮੇਰੇ ਕੱਲ੍ਹ ਦੇ ਪਰਛਾਵੇਂ ਮੁੜ ਫਿਰ ਓਹੀ ਰੁੱਤ ਆਈ ਹੈ ਹੰਝੂਆਂ ਤੋਂ ਲੈ ਕੇ ਉਧਾਰੀ ਓਹ ਰਾਤ ਵਾਲੀ ਸੂਈ ਮੈਂ ਪਾਟੀ ਨੀਂਦ ਸਵਾਈ ਹੈ ਐਵੇਂ ਹੋਏ ਫਿਰਦੇ ਸੀ ਖੁਸ਼ ਸੁਪਨਿਆਂ ਦੇ ਭੁਲੇਖੇ ਚ' ਅੱਜ ਫੇਰ ਹਕੀਕਤ ਨੇ ਆਪਣੀ ਹੋਂਦ ਦਰਸਾਈ ਹੈ ਦੋਸ਼ੀ ਤੋਂ ਬੇਦੋਸ਼ੇ ਹੋਣ ਦਾ ਸਫਰ ਅਜੇ ਤਾਂ ਬੜਾ ਲੰਮਾ ਹੈ ਇਸੇ ਲਈ ਤਾਂ ਮੈਂ ਆਪਣੀ ਚੁੱਪ ਨਾਲ ਪਿਆਸ ਬੁਝਾਈ ਹੈ.......
ਕੁਕਨੂਸ !
|
|
01 Jun 2012
|
|
|
|
well written ji....!tfs..
|
|
01 Jun 2012
|
|
|
|
|
Bahut sohna likhiya ae Kuknus..!!
|
|
01 Jun 2012
|
|
|
|
sohna likheya hai kuknus.
|
|
01 Jun 2012
|
|
|
|
|
ਦੋਸ਼ੀ ਤੋਂ ਬੇਦੋਸ਼ੇ ਹੋਣ ਦਾ ਸਫਰ ਅਜੇ ਤਾਂ ਬੜਾ ਲੰਮਾ ਹੈ ਇਸੇ ਲਈ ਤਾਂ ਮੈਂ ਆਪਣੀ ਚੁੱਪ ਨਾਲ ਪਿਆਸ ਬੁਝਾਈ ਹੈ.......
ਬਹੁਤ ਖੂਬ !!!!!!!!!!
|
|
01 Jun 2012
|
|
|
|
Grewal Shab...
tuhadi writing bare tan pura punjabizm janda hai .g... u r superb writer !!....
kehna eh chavan ga g ki tuhanu ethe vapas vekh ke te tuhadi post vekh ke bahut vdia lgia g... aaunde riha kro g... chnga lgda a...
|
|
01 Jun 2012
|
|
|
|
|
Hajhuan ton le ke udhari, oh raat wali suyi, main paati neend swayi hai.
Marvellous. :-)
|
|
24 Jun 2012
|
|
|
|
wah wah .......keep flowing ......bahur khoobsurt alfaaz te khiala di parvaaz kmaal e .....likhde rho ....
|
|
24 Jun 2012
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|