|
|
 |
 |
 |
|
|
|
| Home > Communities > Punjabi Literature > Forum > messages |
|
|
|
|
|
|
|
| ਕਾਂਡ ਙ |
ਗਿਆਤਾ* ਸੰਸਾਰ ਦਾ ਇਸ ਥਾਂ ਬਾਰੇ ਸਭ ਕੁੱਝ ਜਾਣਦਾ ਹੋਵੇਗਾ, ਪਰ ਮੈਂ ਅਗਿਆਨ ਸਾਂ, ਕਿਵੇਂ, ਕਿਉਂ ਅਤੇ ਕਿਥੋਂ ਇਥੇ ਪਹੁੰਚ ਗਿਆ ਸੀ। ਆਲੇ ਦੁਆਲੇ ਸਭ ਸਬਜ਼ ਸੀ, ਹਰਿਆ ਭਰਿਆ ਝਾੜੀਆਂ ਨਾਲ, ਢੱਕਾਂ ਨਾਲ ਅਤੇ ਬੂਟਿਆਂ ਨਾਲ। ਰੁੱਖ ਅਸਮਾਨ ਤੱਕ ਛੂਹੰਦੇ ਸਨ। ਇਨੇ ਉੱਚੇ ਸਨ, ਕਿ ਗਗਨ ਦਿੱਸਦਾ ਨਹੀਂ ਸੀ। ਜੰਗਲ ਦੇ ਹਨੇਰੇ ਪੇਟ’ਚ ਸ਼ਿਕਾਰ ਦੀ ਭਾਲ ਵਿਚ ਚੱਕਰ ਕੱਟਦਾ ਸਾਂ। ਪੇਟ ਪੀੜ ਨੇ ਮੈਨੂੰ ਬਦਹਵਾਸ ਕੀਤਾ ਹੋਇਆ ਸੀ। ਤਿਹਾਅ ਅਤੇ ਭੁੱਖ ਅੰਤਾਂ ਦੀ ਸੀ। ਕੁੱਝ ਖਾਣ ਪੀਣ ਲਈ ਮਿਲਣ ਦੀ ਤਲਾਸ਼ ਸੀ।
ਇਥੇ ਕਲਿਕ ਕਰੋ ਅੱਗੇ ਪੜਣ
http://www.5abi.com/dharavahak/urra-onkar/10-gangan-onkar-dhillon-070212.htm
( ਇਕਬਾਲ ਸਿੰਘ ਧਾਲੀਵਾਲ ਨੂੰ ਬਹੁਤ ਧੰਨਵਾਦ ਮਦਦ ਲਈ)
|
|
07 Feb 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|