Punjabi Literature
 View Forum
 Create New Topic
  Home > Communities > Punjabi Literature > Forum > messages
ਰੂਪ  ਢਿੱਲੋਂ
ਰੂਪ
Posts: 609
Gender: Male
Joined: 26/May/2010
Location: Reigate, Surrey, UK
View All Topics by ਰੂਪ
View All Posts by ਰੂਪ
 
ਕਾਂਡ ਸ਼

ਸ਼ੇਰ ਦੀਆਂ ਅੱਖਾਂ'ਚੋਂ ਸਾਰੇ ਦਿੱਸਦੇ ਸੀ। ਮਾਸ ਮੇਰਾ ਗਰਮ ਹੋ ਗਿਆ ਸੀ। ਹੱਡ ਦੁੱਖਦੇ ਸਨ। ਹਰ ਅੰਗ ਲੰਬਾ ਹੁੰਦਾ ਮਹਿਸੂਸ ਹੁੰਦਾ ਸੀ। ਬਹੁਤ ਦੁੱਖ। ਮੈਂ ਆਵਦੇ ਬਦਨ ਤੋਂ ਬੰਦੇ ਦਾ ਮਾਸ ਲਾਹ ਲਾਹ ਕੇ ਹੇਠਾਂ ਸੁੱਟ ਦਿੱਤਾ, ਜਿਵੇਂ ਕੱਪੜੇ ਲਾਹੁੰਦਾ ਸੀ। ਇੱਕ ਬਾਂਦਰ ( ਮੈਨੂੰ ਤਾਂ ਇਹ ਸਭ ਬਾਂਦਰ ਹੀ ਲੱਗਦੇ ਸੀ) ਦੀਆਂ ਅੱਖਾਂ'ਚ ਆਵਦਾ ਮੁਖੜਾ ਦਿੱਸਦਾ ਸੀ, ਜਿਵੇਂ ਅੱਖ ਨਹੀਂ, ਪਰ ਆਰਸੀ'ਚ ਆਵਦੀ ਅਕਸ ਦਿਸਦੀ ਸੀ। ਮੈਨੂੰ ਸ਼ੇਰ ਦਾ ਰੂਪ ਦਿਸਦਾ ਸੀ। ਆਦਮੀ ਦਾ ਨਹੀਂ। ਮੇਰਾ ਬੁਥਾ!

 

ਅੱਗੇ ਪੜਨ ਕਾਲਿਕ ਕਰੋ

http://5abi.com/dharavahak/urra-onkar/36-sshassha-onkar-dhillon-171112.htm


24 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

thnx for sharing.......

25 Nov 2012

Reply