Punjabi Poetry
 View Forum
 Create New Topic
  Home > Communities > Punjabi Poetry > Forum > messages
ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
ਕਾਸ਼ !
ਇਹ ਅੱਖੀਆਂ ਜੋ ਨੀਦ ਤੋ ਵਾਂਝੀਆਂ ਨੇ...
ਚਿੱਤ ਕਰਦਾ ਇਹਨਾ ਵਿਚ ਨੀਦ ਬਣ ਆਵਾਂ.
ਕਦੇ ਵੀ ਨਾ ਟੁੱਟਣ ਦੇਵਾਂ ਮਿੱਠੇ ਸੁਪਨਿਆਂ ਨੂੰ..
ਮੈਂ ਤੇਰੇ ਸੁਪਨਿਆਂ ਦੀ ਇੰਝ ਰਾਖੀ ਕਰ ਪਾਵਾਂ.
ਦੇ ਸਕੇ ਜੋ ਨਿੱਗ ਤੈਨੂੰ ਮਾਂ ਦੇ ਪਿਆਰ ਵਾਲਾ..
ਤੇਰੇ ਲਈ ਓਹ ਨਿਘੀ ਗਲਵਕੜੀ ਬਣ ਜਾਵਾਂ.
ਬ੍ਹੁਲੀਆਂ ਦਾ ਨਹੀ ਜੋ ਆਵੇ ਤੇਰੇ ਧੁਰ ਦਿਲ ਅੰਦਰੋਂ
ਮੈਂ ਤੇਰੇ ਮੁਖੜੇ ਦਾ ਓਹ ਹਾਸਾ ਬਣ ਜਾਵਾ.
ਦਿੰਦੀ ਰਹੇ ਜੋ ਹੋਂਸਲਾ ਪਲ ਪਲ ਜਿੰਦਗੀ ਨੂੰ
ਤੇਰੇ ਦਿਲ ਦੀ ਓਹ ਮਿੱਠੀ ਧੜਕਨ ਬਣ ਜਾਵਾਂ.
ਰੱਬ ਦੇਵੇ ਹਰ ਤਰਾਂ ਦੇ ਸੁੱਖ ਤੈਨੂੰ
ਕਾਸ਼ ! ਤੇਰੇ ਹਿੱਸੇ ਦਾ ਹਰ ਇੱਕ ਦੁੱਖ ਮੈਂ ਜਰ ਜਾਵਾਂ.
13 Feb 2014

sukhpal singh
sukhpal
Posts: 1427
Gender: Male
Joined: 27/Mar/2013
Location: melbourne
View All Topics by sukhpal
View All Posts by sukhpal
 

great wording of this poetry have,.............tfs

15 Feb 2014

ruby heer
ruby
Posts: 151
Gender: Female
Joined: 21/Apr/2011
Location: Abbotsford
View All Topics by ruby
View All Posts by ruby
 
Thanks sukhpal ji
15 Feb 2014

Reply