|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਾਸ਼ ਅਸੀਂ ਹਰਫਾ ਦੇ ਬਣੇ ਹੁੰਦੇ |
ਕਾਸ਼ ਮੈਂ ਤੇ ਮੇਰਾ ਦਿਲ ਸ਼ੀਸ਼ੇ ਦੇ ਨਾ ਹੋ ਕੇ ਅੱਖਰਾਂ ਦੇ ਹਰਫਾ ਦੇ ਬਣੇ ਹੁੰਦੇ ਜਦ ਵੀ ਤੂੰ ਆ ਕੇ ਸਾਨੂੰ ਤੋੜਦਾ ਖੇਰੂੰ ਖੇਰੂੰ ਕਰਦਾ ਅਸੀਂ ਮੁੜ ਤੋਂ ਜੁੜ ਕੇ ਨਵੇਂ ਰੰਗ ਦੀ ਨਵੇਂ ਰੂਪ ਦੀ ਨਵੀਂ ਬਹਿਰ ਦੀ ਗ਼ਜ਼ਲ ਬਣਦੇ ਜਿਸਦਾ ਇਕ ਨਵਾਂ ਵਜੂਦ ਹੁੰਦਾ ਕਾਸ਼ ਅਸੀਂ ਹਰਫਾ ਦੇ ਬਣੇ ਹੁੰਦੇ -A
|
|
07 Sep 2012
|
|
|
|
ਕਾਸ਼ ਅਸੀਂ ਹਰਫਾਂ ਦੇ ਬਣੇ ਹੁੰਦੇ ............... ....
ਬਹੁਤ ਖੂਬ , ਕਿਆ ਬਾਤ ਐ ।
|
|
07 Sep 2012
|
|
|
|
ਬਹੁਤ ਸੋਹਣੇ ਖਿਆਲ ਲਿਖੇ ਨੇ ਜੀ .....
ਕਾਸ਼ ! ਅਸੀਂ ਹਰਫਾਂ ਦੇ ਬਣੇ ਹੁੰਦੇ .......ਬਹੁਤ ਖੂਬ ਬਹੁਤ ਸੋਹਣੇ ਖਿਆਲ ਲਿਖੇ ਨੇ ਜੀ .....
ਕਾਸ਼ ! ਅਸੀਂ ਹਰਫਾਂ ਦੇ ਬਣੇ ਹੁੰਦੇ .......ਬਹੁਤ ਖੂਬ
ਬਹੁਤ ਸੋਹਣੇ ਖਿਆਲ ਲਿਖੇ ਨੇ ਜੀ .....
ਕਾਸ਼ ! ਅਸੀਂ ਹਰਫਾਂ ਦੇ ਬਣੇ ਹੁੰਦੇ .......ਬਹੁਤ ਖੂਬ
|
|
07 Sep 2012
|
|
|
|
ਬਹੁਤ ਖੂਬ ! ਕਮਾਲ ਦਾ ਲਿਖਿਆ ਹੈ ,,,ਜੀਓ,,,
|
|
07 Sep 2012
|
|
|
|
|
|
shi kiha a veer g...
kash main tan hrf da hi banya hunda .. 
|
|
08 Sep 2012
|
|
|
|
|
Bahut KHOOB Arinder...Thnx share karan layi
|
|
08 Sep 2012
|
|
|
|
|
"harafan de bane hunde" nice one doc
thnx for sharing.
|
|
08 Sep 2012
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|