|
 |
 |
 |
|
|
Home > Communities > Punjabi Poetry > Forum > messages |
|
|
|
|
|
|
ਕਦੇ ਹਵਾ ਹੁੰਦਾ ਏ, ਕਦੇ ਖੁਦਾ ਹੁੰਦਾ ਏ |
ਕਦੇ ਹਵਾ ਹੁੰਦਾ ਏ, ਕਦੇ ਖੁਦਾ ਹੁੰਦਾ ਏ ਮੇਰੇ ਸਾਹਾਂ ਦਾ ਖੁਦ ਉਹ ਗਵਾਹ ਹੁੰਦਾ ਏ
ਕਰ ਕੇ ਦੇਖੋ ਇਸ਼ਕ ਫਿਰ ਜਾਣ ਜਾਓਗੇ ਜ਼ਖਮ ਦੇਣ ਵਾਲਾ ਕਿੰਝ ਦਵਾ ਹੁੰਦਾ ਏ
ਤੁਰੋ ਤਿੱਖੀ ਧਾਰ ਤੇ ਫਿਰ ਪਤਾ ਲੱਗੇ ਕੌਣ ਇੱਕ ਹੁੰਦਾ ਏ, ਕੌਣ ਸਵਾ ਹੁੰਦਾ ਏ
ਦਿੰਦਾ ਹੈ ਦੋਸ਼ "ਉਫ਼ਕ" ਹਮੇਸ਼ਾ ਦੁਨੀਆਂ ਨੂੰ ਕਰਦਾ ਹੈ ਵਿਸਵਾਸ਼, ਅੰਤ ਪਤਾ ਹੁੰਦਾ ਏ...
-AKA
|
|
30 May 2011
|
|
|
|
|
bahut wadhiya dr sahab...... :)
short but precise....
|
|
30 May 2011
|
|
|
|
|
ਬਹੁਤ ਸੋਹਣੀ ਰਚਨਾ ਅਰਿੰਦਰ ਜੀ....
ਕਮਾਲ ਕਰ ਦਿੱਤੀ ..
ਬਹੁਤ ਸੋਹਣੀ ਰਚਨਾ ਅਰਿੰਦਰ ਜੀ....
ਕਮਾਲ ਕਰ ਦਿੱਤੀ ..
|
|
04 Jun 2011
|
|
|
|
|
|
Bahut sohna short tey arth bharboor sirjiya hai tusi..........
|
|
05 Jun 2011
|
|
|
|
Kya baatan ne tuhadiyan Arinder veerey...keep sharing..!!
|
|
06 Jun 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|