|
|
 |
 |
 |
|
|
|
| Home > Communities > Punjabi Poetry > Forum > messages |
|
|
|
|
|
|
|
| ਕਾਗਜ਼ ਤੇ ਕਲਮ |
ਤੈਨੂੰ ਕਾਗ਼ਜ਼ ਤੇ ਕਲਮ ਦੇ ਦਰਮਿਆਨ ਹੁੰਦਾ ਸ਼ੀਤ ਯੁੱਧ ਯਾਦ ਹੈ ? ਜੋ ਸਾਡੇ ਰਿਸ਼ਤੇ ਦੀ ਇੱਕੋ ਸੱਚੀ ਸੁੱਚੀ ਗਵਾਹੀ ਹੈ ਪਰ ਕਮਲਿਆ , ਲੋਕ ਤਾਂ ਖੰਭਾਂ ਦੀ ਡਾਰ ਬਣਾਉਂਦੇ ਹਨ ਇਹ ਤੂੰ ਕਿਵੇਂ ਭੁੱਲ ਗਿਆ ਇੱਕ ਹਨੇਰੀ ਝੁੱਲੇਗੀ ਸ਼ਬਦਾਂ ਤੇ ਜਜ਼ਬਾਤ ਵਿਚਕਾਰ ਤੇ ਕਤਲ ਹੋਵੇਗਾ ਕਾਗ਼ਜ਼ ਤੇ ਕਲਮ ਦਾ ਚੀਥੜਿਆਂ ਵਿੱਚ ਵੰਡੀ ਜਾਵੇਗੀ ਤੇਰੀ ਮੇਰੀ ਸੋਚ ਫਿਰ ਗਲੀ ਦੀ ਨੁੱਕੜ ਤੇ ਚਰਚਾ ਦਾ ਵਿਸ਼ਾ ਬਣੇਗੀ ਮਹੀਨਿਆਂ ਬੱਧੀ , ਬਲਾਤਕਾਰ ਹੋਵੇਗਾ ਤੇਰੇ ਮੇਰੇ ਇਸ ਕਲਮੀ ਰਿਸ਼ਤੇ ਦਾ ਇਸ ਲਈ ਆਪਾਂ ਸ਼ਬਦਾਂ ਨੂੰ ਆਪੋ ਆਪਣੀ ਜ਼ਹਿਨੀਅਤ ਵਿੱਚ ਦੱਬ ਦੇਈਏ ਕਿਉਂਕਿ , ਚੁੱਪ ਤੋਂ ਵੀ ਡੂੰਘੀਆਂ ਅੱਖਾਂ ਸ਼ੱਕ ਦੀਆਂ ਹੁੰਦੀਆਂ ਨੇ ...............
|
|
10 Jun 2011
|
|
|
|
|
bakamaaal....!!

|
|
10 Jun 2011
|
|
|
|
|
too good...
no words to say.... well done !!!
|
|
10 Jun 2011
|
|
|
|
|
bahut sohna likheya
and 22 amrinder ne bahut sohna wallpaper add kita hai
|
|
10 Jun 2011
|
|
|
|
|
|
|
|
|
i m speechless seema g.........
aj kal i often fall short of words to praise
thanx a ton for sharing!!!!!!!!!!!!!!!!!
|
|
10 Jun 2011
|
|
|
|
| shukriya.... |
ssa g Sab adeeban tey fankaran da bahut bahut dhanwad.......mail dilton shukar guzar hn maavi g tey amrinder lay jihna ney es pad key esa maulakna kitaa hai....tey amrinder ney khas karkey jisney ehna sohna wallpaer edit kita hai.....Par maiinu os din wadh khushi howeygi jis din meri sirjana nu swaran laye sujaw milngey..tey kalam nu hor v wadiya sirjan da mauka mileyga.....Rab rakha..
|
|
10 Jun 2011
|
|
|
|
|
ਸੀਮਾਂ ਜੀ ਸਤ ਸ਼੍ਰੀ ਅਕਾਲ ਜੀ .... ਬਿਲਕੁਲ ਗਾਗਰ ਚ ਸਾਗਰ ਬੰਦ ਕੀਤਾ ਏ ਅਨੋਖੀ ਮਾਲਾ ਏ ਜਜਬਾਤਾਂ ਦੀ ਤੁਹਾਡੀ ਇਹ ਰਚਨਾ ਸਭ ਨਾਲ ਸਾਂਝੀਆਂ ਕਰਨ ਲਈ ਸ਼ੁਕਰੀਆ ਜੁੱਗ ਜੁੱਗ ਜੀਓ ,,,,
|
|
11 Jun 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|