Punjabi Poetry
 View Forum
 Create New Topic
  Home > Communities > Punjabi Poetry > Forum > messages
Ramta Jogi
Ramta
Posts: 34
Gender: Male
Joined: 14/Feb/2011
Location: Sydney
View All Topics by Ramta
View All Posts by Ramta
 
ਕਈ ਜਨਮਾਂ ਤੋਂ ਮੈਂ, ਤੇਰੀਆਂ ਰਾਹਾਂ ਤਕੀੱਆਂ ਨੇ

ਕਈ ਜਨਮਾਂ ਤੋਂ ਮੈਂ, ਤੇਰੀਆਂ ਰਾਹਾਂ ਤਕੀੱਆਂ ਨੇ
ਹੁਣ ਆ ਵੀ ਜਾ ਸਜਨਾ, ਅਖਾਂ ਬੜੀਆਂ ਥਕੀਆ ਨੇ

ਕਿੰਜ ਆਖਾਂ ਤੈਨੂੰ ਮੈਂ, ਮੇਰੇ ਦਿਲ ਨੂੰ ਚੈਨ ਨਹੀਂ
ਮੇਰੇ ਨੈਣਾਂ ਵਰਗਾ ਵੀ , ਕੋਈ ਜੱਗ ਤੇ ਵੇਹਣ ਨਹੀਂ
ਜੋ ਮੈਨੂੰ ਤੂੰ ਦਿਤੀਆਂ, ਮੈਨੂੰ ਪੀੜਾਂ ਸਕੀਆਂ ਨੇ
ਹੁਣ ਆ ਵੀ ਜਾ..

ਅੱਖ ਦੇ ਝਪਕਾਰੇ ਚ, ਕਿਤੇ ਲੰਘ ਨਾ ਜਾਵੇ ਤੂੰ
ਘਰ ਆਉਂਦਾ ਆਉਂਦਾ ਹੀ, ਕਿਤੇ ਸੰਗ ਨਾ ਜਾਵੇ ਤੂ
ਤੈਨੂੰ ਇੱਕ ਪੱਲ ਵੇਖਣ ਲਈ, ਮੈਂ ਨੀਂਦਾਂ ਡਕੀਆਂ ਨੇ
ਹੁਣ ਆ ਵੀ ਜਾ..

ਉਠ ਰੋਜ ਸਵੇਰੇ ਮੈਂ, ਚੜ ਕੋਠੇ ਬਹਿ ਜਾਂਦੀ
ਚਾਹ ਤੈਨੂੰ ਮਿਲਣੇ ਦੀ, ਮੇਰੇ ਦਿਲ ਵਿੱਚ ਰਹਿ ਜਾਂਦੀ
ਘੁੱਟ ਦਿਲ ਨਾਲ ਲਾਵੇਂਗਾ, ਮੈਨੂੰ ਆਸਾਂ ਪਕੀਆਂ ਨੇ
ਹੁਣ ਆ ਵੀ ਜਾ..

27 Sep 2012

gopy banga
gopy
Posts: 53
Gender: Female
Joined: 28/Mar/2011
Location: hoshiarpur
View All Topics by gopy
View All Posts by gopy
 

bht sohna likhya very nyc ji

28 Sep 2012

Ramta Jogi
Ramta
Posts: 34
Gender: Male
Joined: 14/Feb/2011
Location: Sydney
View All Topics by Ramta
View All Posts by Ramta
 

thanks a lot gopy.

28 Sep 2012

Reply