Punjabi Poetry
 View Forum
 Create New Topic
  Home > Communities > Punjabi Poetry > Forum > messages
ਬਿੱਟੂ ਕਲਾਸਿਕ  .
ਬਿੱਟੂ ਕਲਾਸਿਕ
Posts: 2441
Gender: Male
Joined: 12/Nov/2011
Location: New Delhi
View All Topics by ਬਿੱਟੂ ਕਲਾਸਿਕ
View All Posts by ਬਿੱਟੂ ਕਲਾਸਿਕ
 
ਕੱਜਣ

ਮੈਂ ਤਾਂ ਚਾਹੁੰਦੀ ਸੀ
ਉਹ ਜਿਸਮਾਂ ਤੋਂ ਅੱਗੇ ਦਾ ਸਫ਼ਰ ਤੈਅ ਕਰੇ
ਤੇ ਮੇਰੇ ਮਨ ਦੇ ਬੂਹੇ ਖੋਲ੍ਹ
ਮਖ਼ਮਲੀ ਸੁਪਨਿਆਂ ਦੇ
ਰੰਗਦਾਰ ਪੀਹੜੇ ‘ਤੇ ਬਿਰਾਜਮਾਨ ਹੋ ਜਾਵੇ
ਪਰ ਉਹ ਕਰ ਨਾ ਸਕਿਆ
ਰੂਹ ਦੀ ਅਗਨੀ ਪ੍ਰੀਖਿਆ ਪਾਸ
ਲਟ-ਲਟ ਬਲਦੀ ਅੱਗ ‘ਚ ਰਾਖ ਹੋ ਗਈ
ਮੇਰੇ ਮਨ ਦੀ ਆਸ
ਤੇ ਉਹ ਸਾਰੀ ਉਮਰ
ਕੱਜਣ ਬਣ
ਮੇਰੇ ਤਨ ‘ਤੇ ਲਿਪਟਿਆ ਰਿਹਾ

 

 

ਸਰਬਜੀਤ ਕੌਰ ਜੱਸ * ਮੋਬਾਈਲ:95014-85511

17 Sep 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

nycc.....tfs....

17 Sep 2012

ਅਮਨਦੀਪ ਗਿੱਲ
ਅਮਨਦੀਪ
Posts: 1262
Gender: Female
Joined: 15/Mar/2009
Location: Patiala
View All Topics by ਅਮਨਦੀਪ
View All Posts by ਅਮਨਦੀਪ
 

Sealed...beautiful description

thanx for sharing here sir g

17 Sep 2012

Lakhwinder Singh
Lakhwinder
Posts: 1820
Gender: Male
Joined: 19/Dec/2009
Location: Chandigarh/Khanna
View All Topics by Lakhwinder
View All Posts by Lakhwinder
 

 

 

kina sohna likheya SarabJit Ji ne.....

 

bahut changge pathak ho Bittu Ji tusi Punjabizm te, jehde enne sohne lekhak'aan diyan likht'aan saade sab de ru-bu-ru karwaunde ho...

 

menu hamesha waang intzaar rahega ...

17 Sep 2012

Reply