ਤੇਰੇ ਗਮ ਨੇ ਮੈਨੂੰ ਕਲਮ ਫੜਾਈ
ਮਜਬੂਰ ਕੀਤਾ ਕੁੱਝ ਲਿਖਣ ਲਈ..........
ਕਦੇ ਤੇਰਾ ਦਿਦਾਰ ਸੀ ਸਾਨੂੰ ਰੱਬ ਵਰਗਾ
ਨਾਂ ਜਾਦੇ ਸੀ ਕਿਤੇ ਮੱਥਾ ਟੇਕਣ ਲਈ..........
ਜੇ ਦਿਲ ਵਿਚ ਕੁੱਝ ਰਹਿਮ ਬਾਕੀ ਹੋਵੇ
ਤਾਂ ਆ ਜਾਂਵੀ ਮੇਰੇ ਸਿਵੇ ਦੀ ਅੱਗ ਸੇਕਣ ਲਈ..........
ਪਰ ਚੱਕੀਂ ਨਾ ਮੁੱਖ ਤੋ ਕਫਨ ਕਿਤੇ
ਉੱਠ ਹੀ ਨਾਂ ਜਾਵਾਂ ਤੈਨੂੰ ਵੇਖਣ ਲਈ..........
"Unknown"
Khooooooob.....
bahut hee kaim aa jehne v likhiya ae....
share karan layi THANKS
ਬਹੁਤ ਵਧੀਆ ਹਰਕਿਰਨ ਛਾ ਗਏ ਯਾਰ ......
bahut vadhia ji ////////// thanx
nice 4 kalam
Thanx 2 All Read this poem................