|
 |
 |
 |
|
|
Home > Communities > Punjabi Poetry > Forum > messages |
|
|
|
|
|
ਕਲਮ |
ਕਲਮ ਸੱਚ ਜਦ ਕਲਮ ਤੋਂ ਅਲੋਪ ਹੋ ਗਿਆ। ਜ਼ੁਬਾਨ "ਤੇ ਤਦ ਦੇ ਤਾਲੇ ਲਗ ਗਏ। ਮੁੱਦਤ ਹੋ ਗਈ ਪਿਆਸਿਆਂ ਘੁਟ ਪਾਣੀ ਸਿੱਮਿਆਂ ਖੂਨ ਜ਼ਖਮ ਚੋਂ ਗ਼ਰੀਬ ਦਾ, ਇੱਕ ਮੁੱਦਤ ਹੋ ਚੱਲੀ ਏ ਨਸੂਰ ਭੋਗਦੇ, ਹੁਣ ਕਦੇ ਕਿਸੇ ਦੀ ਪਿਆਸ ਬੁੱਝਦੀ ਨਹੀਂ, ਲੱਗਦੈ ਜ਼ਹਿਰ ਪੀਣ ਦੀ ਆਦਤ ਹੋ ਗਈ, ਸਾਰੇ ਦਿਨ ਦੀ ਥਕਾਣ ਨੇ ਬੇਹਾਲ ਕਰ ਦਿਤਾ, ਡਿਗਰੀ ਦਾ ਗਿਆਨ ਕੰਮ ਦੇਂਦਾ ਨਹੀਂਂ, ਮਜ਼ਦੂਰੀ ਕਰਨ ਦੀ ਆਦਤ ਨਹੀਂ ਰਹੀ, ਲੱਗਦੈ ਸਫ਼ਰ ਦੇ ਥਕੇਵੇਂ ਨੇ ਬੇਜ਼ਾਰ ਕਰ ਦਿਤਾ ਏ, ਆਸ ਦੀ ਕਿਰਨ ਦੇਖਿਆਂ ਮੁੱਦਤ ਹੋ ਚੱਲੀ ਹੈ, ਜ਼ਿੰਦਗੀ ਇੰਜ ਹੀ ਗ਼ੁਜ਼ਰਦੀ ਰਹੇਗੀ, ਜਦ ਤੱਕ,ਜ਼ਿੰਦਗੀ ਦੀ ਕਦਰ ਨਹੀਂ ਹੋਵੇਗੀ, ਫਿਰ ਸ਼ਾਮ ਢਲਤੇ ਜਿਸਮ ਨਹੀਂ ਵਿਕਣਗੇ, ਫਰਜ਼ ਅਤੇ ਅਧਿਕਾਰ ਨਹੀਂ ਭੁੱਲਣਗੇ, ਰਿਸ਼ਤੇ ਪਵਿਤ੍ਰ ਲਗਣ ਲਗ ਪੈਣਗੇ, ਐਸਾ ਲਗਦਾ ਹੈ ਸਵੇਰ ਹੋ ਹੀ ਜਾਏਗੀ,.....
|
|
30 Sep 2014
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|