|
 |
 |
 |
|
|
Home > Communities > Punjabi Poetry > Forum > messages |
|
|
|
|
|
ਕਲਮ ਫ਼ਰ੍ਕੇ ਓਹਦੇ ਤੇ ਕੁਛ ਲਿਖਣ ਲੱਗਾ |
ਕਲਮ ਫ਼ਰ੍ਕੇ ਓਹਦੇ ਤੇ ਕੁਛ ਲਿਖਣ ਲੱਗਾ, ਦਸ ਓਹਦਾ ਭੋਲਾਪਨ ਲਿਖਾਂ ਯਾ ਓਹਦੀ ਚਤੁਰਾਈ ਲਿਖਾਂ,
ਦੋਨਾ ਰਾਹਾਂ ਤੇ ਆਕੇ ਮੇਰੇ ਹਾਥ ਰੁਕ ਗਏ, ਦਸ ਓਹਦਾ ਪ੍ਯਾਰ ਲਿਖਾਂ ਯਾ ਓਹਦੀ ਜੁਦਾਈ ਲਿਖਾਂ,
ਹੱਸੇ ਲੁਟ ਕੇ ਓਹ ਦਿਲਾਂ ਦੇ ਹਾਲ ਪੁਛਦੀ, ਦਸ ਓਹਦੀ ਮਜਬੂਰੀ ਲਿਖਾਂ ਯਾ ਬੇਵਫਾਈ ਲਿਖਾਂ
ਕਲਮ ਫ਼ਰ੍ਕੇ ਓਹਦੇ ਤੇ ਕੁਛ ਲਿਖਣ ਲੱਗਾ, ਦਸ ਓਹਦਾ ਭੋਲਾਪਨ ਲਿਖਾਂ ਯਾ
ਓਹਦੀ ਚਤੁਰਾਈ ਲਿਖਾਂ,
ਦੋਨਾ ਰਾਹਾਂ ਤੇ ਆਕੇ ਮੇਰੇ ਹਾਥ ਰੁਕ ਗਏ, ਦਸ ਓਹਦਾ ਪ੍ਯਾਰ ਲਿਖਾਂ ਯਾ
ਓਹਦੀ ਜੁਦਾਈ ਲਿਖਾਂ,
ਹੱਸੇ ਲੁਟ ਕੇ ਓਹ ਦਿਲਾਂ ਦੇ ਹਾਲ ਪੁਛਦੀ, ਦਸ ਓਹਦੀ ਮਜਬੂਰੀ ਲਿਖਾਂ ਯਾ
ਬੇਵਫਾਈ ਲਿਖਾਂ
|
|
10 Dec 2010
|
|
|
|
bhut khoob janab ..
heart touching lines.............
|
|
10 Dec 2010
|
|
|
|
THANK YOU ji for Appreciating these lines.....
|
|
12 Dec 2010
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|