ਮੈਂ ਤਾਂ ਉਹ ਕਾਲੀ ਨਦੀਂ ਹਾਂਜਿਸਦਾ ਨਾ ਕੋਈ ਕੰਢਾ ਹੈਤੇ ਨਾ ਹੀ ਕੋਈ ਪੁਲਔਰਤ ਮਰਦ ਅੰਦਰ ਡੁੱਬਣਾ ਨਹੀਂ ਚਾਹੁੰਦੀਸਮੋਣਾ ਚਾਹੁੰਦੀ ਹੈਡੋਬਣ ਤੇ ਸਮੋਣ ਦੀ ਗੱਲਬੰਦੇ ਨੂੰ ਕਦੋਂ ਸਮਝ ਆਵੇਗੀ.....
ਮਨਜੀਤ ਟਿਵਾਣਾ
Small is beautiful !